ਜ਼ਿਆਦਾ ਚੌਲ ਖਾਣ ਨਾਲ ਸਿਹਤ ਨੂੰ ਹੋ ਸਕਦਾ ਹੈ ਨੁਕਸਾਨ, ਜਾਣੋ ਇਹ ਜ਼ਰੂਰੀ ਗੱਲਾਂ
10 Dec 2023
TV9 Punjabi
ਜ਼ਿਆਦਾ ਚੌਲ ਖਾਣ ਨਾਲ ਤੁਹਾਡੀ ਸਿਹਤ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ।
ਨੁਕਸਾਨ
ਚੌਲਾਂ 'ਚ ਕੈਲੋਰੀ ਤੇ Carbohydrates ਦੀ ਮਾਤਰਾ ਭਰਪੂਰ ਹੁੰਦੀ ਹੈ। ਜਿਸ ਨਾਲ ਆਲਸ ਦੀ ਸਮੱਸਿਆ ਹੁੰਦੀ ਹੈ।
ਥਕਾਨ ਅਤੇ ਆਲਸ
ਜ਼ਿਆਦਾ ਚੌਲ ਖਾਨ ਨਾਲ ਮੋਟਾਪਾ ਵੱਧ ਸਕਦਾ ਹੈ। ਕਿਉਂਕਿ ਚੌਲਾਂ 'ਚ ਕੈਲੋਰੀ ਦੀ ਮਾਤਰਾ ਭਰਪੂਰ ਹੁੰਦੀ ਹੈ।
ਮੋਟਾਪਾ
ਮਾਹਿਰਾਂ ਦਾ ਕਹਿਣਾ ਹੈ ਕਿ ਜ਼ਿਆਦਾ ਚੌਲ ਖਾਣ ਨਾਲ ਹੱਡੀਆਂ ਕਮਜ਼ੋਰ ਹੁੰਦੀ ਹੈ।
ਕਮਜ਼ੋਰ ਹੱਡੀਆਂ
ਚੌਲਾਂ 'ਚ Fiber ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਨਾਲ ਗੈਸ ਦੀ ਸਮੱਸਿਆ ਹੋਣਾ ਆਮ ਗੱਲ ਹੈ।
Acidity
Diabetes ਦੇ ਮਰੀਜ਼ਾਂ ਲਈ ਇਹ ਖ਼ਤਰਨਾਕ ਸਾਬਤ ਹੋ ਸਕਦਾ ਹੈ। ਕਿਉਂਕਿ ਇਸ 'ਚ ਗਲਾਈਸੈਮਿਕ ਇੰਡੈਕਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ।
Diabetes
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਜਿਨ੍ਹਾਂ ਬਦਮਾਸ਼ਾਂ ਨੇ ਸੁਖਦੇਵ ਨੂੰ ਮਾਰਿਆ, ਉਨ੍ਹਾਂ ਦਾ ਫਿਲਮ ਐਨੀਮਲ ਨਾਲ ਕੀ ਕਨੈਕਸ਼ਨ?
Learn more