ਮੁੰਡਿਆਂ ਦੀਆਂ ਇਹ ਆਦਤਾਂ ਕਰਦੀਆਂ ਹਨ ਕੁੜੀਆਂ ਨੂੰ  ਅਟ੍ਰੈਕਟ

25 Jan 2024

TV9 Punjabi

ਮੁੰਡੇ ਆਪਣੀ ਪਸੰਦੀਦਾ ਕੁੜੀ ਨਾਲ ਗੱਲ ਕਰਨ ਲਈ ਬਹੁਤ ਕੁਝ ਕਰਦੇ ਹਨ ਪਰ ਇਸਦੇ ਬਾਵਜੂਦ ਕੁੜੀਆਂ ਨੂੰ ਮੁੰਡੇ ਪਸੰਦ ਨਹੀਂ ਆਉਂਦੇ।

ਕੁੜੀਆਂ ਦੀ ਪਸੰਦ

ਅਪਣਾਓ ਇਹ ਟਿਪਸ ਜਿਸ ਨਾਲ ਤੁਸੀਂ ਆਪਣੀ ਪਸੰਦੀਦਾ ਕੁੜੀ ਦੀ ਪਸੰਦ ਬਣ ਸਕਦੇ ਹੋ। 

ਪਸੰਦ

ਕੁੜੀਆਂ ਨੂੰ ਅੱਜਕਲ੍ਹ ਫਿੱਟਨੈਸ ਬਹੁਤ ਪਸੰਦ ਆਉਂਦੀ ਹੈ। ਇਸ ਲਈ ਉਨ੍ਹਾਂ ਨੂੰ ਫਿੱਟ ਮੁੰਡੇ ਕਾਫੀ ਪਸੰਦ ਆਉਂਦੇ ਹਨ। 

ਫਿੱਟਨੈਸ

ਕੁੜੀਆਂ ਆਪਣੇ ਗੋਲ ਅਤੇ ਫਿਊਚਰ ਨੂੰ ਲੈ ਕੇ ਬਹੁਤ ਸਤਰਕ ਰਹਿੰਦੀਆਂ ਹਨ। ਇਸ ਲਈ ਉਨ੍ਹਾਂ ਨੂੰ ਮੁੰਡੇ ਵੀ goal oriented ਹੀ ਪਸੰਦ ਆਉਂਦੇ ਹਨ। 

Goal Orientation

ਕੁੜੀਆਂ ਨੂੰ soft spoken ਮੁੰਡੇ ਬਹੁਤ ਪਸੰਦ ਹੁੰਦੇ ਹਨ। 

ਗੱਲ ਕਰਨ ਦਾ ਤਰੀਕਾ

ਕੁੜੀਆਂ ਨੂੰ ਸਾਫ਼ ਸਫਾਈ ਵਿੱਚ ਰਹਿਣ ਵਾਲੇ ਮੁੰਡੇ ਬਹੁਤ ਪਸੰਦ ਹੁੰਦੇ ਹੈ।

ਸਾਫ਼ ਸਫ਼ਾਈ

ਅਜਿਹਾ ਅਕਸਰ ਦੇਖਿਆ ਜਾਂਦਾ ਹੈ ਕਿ ਕੁੜੀਆਂ ਨੂੰ ਉਨ੍ਹਾਂ ਮੁੰਡਿਆਂ ਵਿੱਚ ਰੁਚੀ ਹੁੰਦੀ ਹੈ ਜੋ ਸਪੋਰਟਸ ਵਿੱਚ ਐਕਟਿਵ ਹੁੰਦੇ ਹਨ।

ਸਪੋਰਟਸ ਵਿੱਚ ਰੁਚੀ 

ਖਾ ਲਓ ਇਹ ਚੀਜ਼ਾਂ,ਬਾਹਰ ਨਿਕਲ ਜਾਵੇਗੀ ਅੰਤੜੀਆਂ 'ਚ ਜੰਮੀ ਗੰਦਗੀ!