ਸਾਨੀਆ ਮਿਰਜ਼ਾ ਤੋਂ ਲਓ ਸਟਾਈਲਿੰਗ ਟਿਪਸ

21 Jan 2024

TV9 Punjabi

ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਨਾ ਸਿਰਫ ਆਪਣੀ ਖੇਡ ਨਾਲ ਨਾਮ ਕਮਾਇਆ ਹੈ ਬਲਕਿ ਸਟਾਈਲ ਅਤੇ ਦਿੱਖ ਦੇ ਮਾਮਲੇ ਵਿਚ ਵੀ ਉਹ ਕਿਸੇ ਅਭਿਨੇਤਰੀ ਤੋਂ ਘੱਟ ਨਹੀਂ ਹੈ।

ਸਾਨੀਆ ਮਿਰਜ਼ਾ 

ਜੇਕਰ ਤੁਸੀਂ ਸਰਦੀਆਂ ਵਿੱਚ ਕਿਸੇ ਵਿਆਹ ਜਾਂ ਕਿਸੇ ਫੰਕਸ਼ਨ ਵਿੱਚ ਜਾਣਾ ਹੈ ਤਾਂ ਸਾਨੀਆ ਮਿਰਜ਼ਾ ਦੀ ਲੁੱਕ ਤੋਂ ਸਟਾਈਲਿੰਗ ਟਿਪਸ ਲਏ ਜਾ ਸਕਦੇ ਹਨ।

ਸਟਾਈਲਿੰਗ ਟਿਪਸ

ਜੇਕਰ ਤੁਸੀਂ ਸਰਦੀਆਂ ਵਿੱਚ ਕਿਸੇ ਵਿਆਹ ਜਾਂ ਕਿਸੇ ਫੰਕਸ਼ਨ ਵਿੱਚ ਜਾਣਾ ਚਾਹੁੰਦੇ ਹੋ ਤਾਂ ਫੁੱਲ ਸਲੀਵ ਫਲੋਰ ਲੈਂਥ ਗਾਊਨ ਜਾਂ ਕੁਰਤੀ ਸਭ ਤੋਂ ਵਧੀਆ ਹੈ, ਤੁਸੀਂ ਸਾਨੀਆ ਵਾਂਗ ਸਟਾਈਲ ਕਰ ਸਕਦੇ ਹੋ।

ਫਲੋਰ ਲੈਂਥ ਗਾਊਨ

ਜੇਕਰ ਤੁਸੀਂ ਸਰਦੀਆਂ ਵਿੱਚ ਕਿਸੇ ਵੀ event ਵਿੱਚ ਜਾਣਾ ਚਾਹੁੰਦੇ ਹੋ, ਤਾਂ ਤੁਸੀਂ ਸਾਨੀਆ ਮਿਰਜ਼ਾ ਦੀ ਤਰ੍ਹਾਂ ਫੁੱਲ ਸਲੀਵ ਜੰਪ ਸੂਟ ਟ੍ਰਾਈ ਕਰ ਸਕਦੇ ਹੋ। ਸਟਾਈਲਿਸ਼ ਦਿਖਣ ਤੋਂ ਇਲਾਵਾ ਇਹ ਕੰਫਰਟੇਬਲ ਲੁੱਕ ਵੀ ਦੇਵੇਗਾ।

ਜੰਪ ਸੂਟ

ਇਸ ਤਰ੍ਹਾਂ ਦਾ ਲੁੱਕ ਸਰਦੀਆਂ 'ਚ ਵਿਆਹ ਜਾਂ ਪਾਰਟੀ ਲਈ ਪਰਫੈਕਟ ਹੋਵੇਗਾ। ਸਾੜ੍ਹੀ ਦੇ ਨਾਲ ਮੈਚਿੰਗ ਫੁੱਲ ਸਲੀਵ ਗਲਿਟਰ ਬਲਾਊਜ਼ ਬਣਾਓ।

ਸਾੜ੍ਹੀ ਵਿੱਚ ਸਟਾਈਲਿਸ਼ ਲੁੱਕ

ਜੇਕਰ ਤੁਸੀਂ ਸਰਦੀਆਂ ਦੇ ਵਿਆਹ 'ਚ ਲਹਿੰਗਾ ਪਹਿਨਣਾ ਚਾਹੁੰਦੇ ਹੋ ਤਾਂ ਦੁਪੱਟੇ ਨੂੰ ਇਸ ਤਰ੍ਹਾਂ ਲਗਾਓ ਕਿ ਇਹ ਤੁਹਾਡੇ ਮੋਢਿਆਂ ਨੂੰ ਢੱਕ ਸਕੇ, ਇਸ ਨਾਲ ਤੁਸੀਂ ਠੰਡ ਮਹਿਸੂਸ ਨਹੀਂ ਕਰ ਸਕੋਗੇ।

ਇਸ ਤਰ੍ਹਾਂ ਕੈਰੀ ਕਰੋ ਲਹਿੰਗਾ

ਸਰਦੀਆਂ ਦੇ ਮੌਸਮ ਵਿੱਚ ਵਿਆਹ ਵਿੱਚ ਫੁੱਲ ਸਲੀਵ ਕ੍ਰੌਪ ਟਾਪ ਅਤੇ ਫਲੋਰ ਲੈਂਥ ਸਕਰਟ ਕੈਰੀ ਕਰੋ। ਇਹ ਤੁਹਾਨੂੰ ਇੰਡੋ ਵੈਸਟਰਨ ਲੁੱਕ ਦੇਵੇਗਾ ਅਤੇ ਇਹ ਟ੍ਰੈਂਡ ਵਿੱਚ ਵੀ ਹੈ।

ਕ੍ਰੌਪ ਟਾਪ ਅਤੇ ਫਲੋਰ ਲੈਂਥ ਸਕਰਟ

ਜੇਕਰ ਤੁਸੀਂ ਸਰਦੀਆਂ ਦੇ ਮੌਸਮ 'ਚ ਕਿਸੇ ਵੀ ਵਿਆਹ, ਪਾਰਟੀ ਜਾਂ ਫੰਕਸ਼ਨ 'ਚ ਜਾਣਾ ਹੈ ਤਾਂ ਸਭ ਤੋਂ ਵਧੀਆ ਤਰੀਕਾ ਹੈ ਕਿ ਤੁਸੀਂ ਲਾਂਗ ਕੋਟ ਨੂੰ ਕੈਰੀ ਕਰੋ। ਤੁਸੀਂ ਐਥਨਿਕ ਅਤੇ ਵੈਸਟਰਨ ਦੇ ਹਿਸਾਬ ਨਾਲ ਲੁੱਕ ਚੁਣ ਸਕਦੇ ਹੋ

ਕੈਰੀ ਕਰੋ ਲਾਂਗ ਕੋਟ

ਸਰੀਰ ਦੇ ਕਿਹੜੇ ਹਿੱਸੇ ਮਹਿਸੂਸ ਕਰਦੇ ਹਨ ਸਭ ਤੋਂ ਵਧ ਠੰਡੇ?