ਰਸ਼ਮੀਕਾ ਮੰਦਾਨਾ ਦੇ ਇਹ ਲੁੱਕਸ ਵਿਆਹ-ਪਾਰਟੀ ਦੇ ਲਈ ਹੈ best
2 Dec 2023
TV9 Punjabi
National Crush ਰਸ਼ਮੀਕਾ ਮੰਦਾਨਾ ਇਨ੍ਹੀ ਦਿਨ੍ਹੀ ਪਿਲਮ 'Animal'ਨੂੰ ਲੈ ਕੇ ਸੁਰਖੀਆਂ ਬਟੋਰ ਰਹੀ ਹੈ ਅਤੇ ਉਨ੍ਹਾਂ ਦੇ ਲੁੱਕਸ ਵੀ ਛਾਏ ਰਹਿੰਦੇ ਹਨ।
ਰਸ਼ਮੀਕਾ ਮੰਦਾਨਾ
ਰਸ਼ਮੀਕਾ ਮੰਦਾਨਾ ਦੀ ਬਿਊਟੀ ਅਤੇ ਫੈਸ਼ਨ Sense ਦਾ ਹਰ ਕੋਈ ਦਿਵਾਨਾ ਹੋ ਜਾਂਦਾ ਹੈ। ਅਦਾਕਾਰਾ ਦੇ ਇਹ ਲੁੱਕਸ ਤੁਸੀਂ ਵੀ ਵਿਆਹ ਜਾਂ ਪਾਰਟੀ ਵਿੱਚ ਟ੍ਰਾਈ ਕਰ ਸਕਦੇ ਹੋ।
Fashion Sense
ਰਸ਼ਮੀਕਾ ਮੰਦਾਨਾ ਦਾ ਇਹ ਸਾੜੀ ਲੁੱਕ Wedding Perfect ਹੈ। ਵਿਆਹ ਦੇ ਕਿਸੇ ਵੀ ਫੰਕਸ਼ਨ ਦੇ ਲਈ ਇਹ ਲੁੱਕ ਬਹੁਤ ਆਸਾਨੀ ਨਾਲ recreat ਕੀਤਾ ਜਾ ਸਕਦਾ ਹੈ।
ਸਾੜੀ ਵਿੱਚ ਜਲਵਾ
ਪਾਰਟੀ ਦੇ ਲਈ ਬਲੈਕ ਅਤੇ ਗੋਲਡਨ ਕਲਰ ਦਾ ਕੰਟ੍ਰਾਸਟ ਕਮਾਲ ਦਾ ਲੱਗਦਾ ਗੈ। ਬੈਕਲੇਸ ਬਲਾਊਜ਼,sleak bun ਅਤੇ minimal ਜੁਲਰੀ ਵਿੱਚ ਰਸ਼ਮੀਕਾ ਮੰਦਾਨਾ stunning ਲੱਗ ਰਹੀ ਹੈ।
ਬਲੈਕ ਐਂਡ ਗੋਲਡਨ
Co-ord set ਕਾਫੀ ਜ਼ਿਆਦਾ ਟ੍ਰੈਂਡ ਵਿੱਚ ਹੈ। ਰਸ਼ਮੀਕਾ ਮੰਦਾਨਾ ਵਾਂਗ ਤੁਸੀਂ ਪਲੇਨ ਪਲਾਜ਼ੋ,ਫਲਾਵਰ ਪਿੰਟ ਟ੍ਰੇਲ ਦੁਪੱਟਾ ਜਾਂ ਲਾਂਗ ਜੈਕੇਟ ਕੈਰੀ ਕਰ ਸਕਦੇ ਹੋ।
Co-ord set
Glitter Outfit ਰਾਤ ਵਿੱਚ ਹੋਣ ਵਾਲੇ functions ਦੇ ਲਈ ਕਾਫੀ ਵਧੀਆ ਰਹਿੰਦਾ ਹੈ।
Glitter Outfit
ਮਹਿੰਦੀ ਕਲਰ ਦੇ ਬਲਾਊਜ ਅਤੇ ਡਾਰਕ purple shade ਲਹਿੰਗੇ ਵਿੱਚ ਰਸ਼ਮੀਕਾ ਮੰਦਾਨਾ ਦਾ ਲੁੱਕ ਸਿੰਪਲ ਹੈ। ਪ੍ਰੀ-ਵੈਡਿੰਗ ਫੰਕਸ਼ਨ ਦੇ ਲਈ ਇਹ ਲੁੱਕ best ਰਵੇਗਾ।
Velvet ਲਹਿੰਗਾ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਕਿੱਥੇ ਗਾਇਬ ਹੋ ਗਿਆ ਉਹ ਖਿਡਾਰੀ ਜਿਸਨੂੰ ਲੈ ਕੇ ਵਿਰਾਟ ਕੋਹਲੀ ਸਨ ਦੀਵਾਨੇ?
https://tv9punjabi.com/web-stories