ਇਨ੍ਹਾਂ ਹੈਲਥ ਸਮੱਸਿਆਵਾਂ ਵਿੱਚ ਟਮਾਟਰ ਖਾਣਾ ਨਾਲ ਹੋ ਸਕਦਾ ਹੈ ਨੁਕਸਾਨ
3 Dec 2023
TV9 Punjabi
ਸਬਜ਼ੀ ਤੋਂ ਲੈ ਕੇ ਚਟਨੀ ਅਤੇ ਸਲਾਦ ਤੱਕ ਟਮਾਟਰ ਦਾ ਇਸਤੇਮਾਲ ਭਾਰਤੀ ਰਸੋਈ ਵਿੱਚ ਕਾਫੀ ਜ਼ਿਆਦਾ ਕੀਤਾ ਜਾਂਦਾ ਹੈ।
ਭਾਰਤੀ ਰਸੋਈ ਵਿੱਚ ਟਮਾਟਰ
Nutrition ਨਾਲ ਭਰਪੂਰ ਟਮਾਟਰ ਦਾ ਸੇਵਨ ਫਾਇਦੇਮੰਦ ਹੈ ਪਰ ਕੁੱਝ ਹੈਲਥ ਸਮੱਸਿਆ ਵਾਲਿਆਂ ਨੂੰ ਟਮਾਟਰ ਖਾਣ ਤੋਂ ਪਰਹੇਜ ਕਰਨਾ ਚਾਹੀਦਾ ਹੈ।
Nutrition ਨਾਲ ਭਰਪੂਰ ਟਮਾਟਰ
ਕਿਡਨੀ ਸਟੋਨ ਹੋਵੇ ਤਾਂ ਟਮਾਟਰ ਨਹੀਂ ਖਾਣਾ ਚਾਹੀਦਾ ਕਿਉਂਕਿ ਇਸ ਵਿੱਚ calcium oxalate ਹੁੰਦਾ ਹੈ।ਜਿਸ ਨਾਲ ਸਮੱਸਿਆ ਵੱਧ ਸਕਦੀ ਹੈ।
ਕਿਡਨੀ ਸਟੋਨ
ਗਠੀਆ ਤੋਂ ਪੀੜਤ ਲੋਕਾਂ ਨੂੰ ਟਮਾਟਰ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਗਠੀਆ ਦੀ ਸਮੱਸਿਆ
ਜਿਨ੍ਹਾਂ ਲੋਕਾਂ ਦੇ ਪੇਟ ਵਿੱਚ ਗੈਸ,Acidity ਵਰਗੀ ਸਮੱਸਿਆ ਹੁੰਦੀ ਹੈ ਉਨ੍ਹਾਂ ਨੂੰ ਟਮਾਟਰ ਨਹੀਂ ਖਾਣਾ ਚਾਹੀਦਾ ਹੈ।
ਗੈਸ ਅਤੇ Acidity
ਜੇਕਰ ਐਲਰਜੀ ਦੀ ਸਮੱਸਿਆ ਹੈ ਤਾਂ ਟਮਾਟਰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਐਲਰਜੀ ਦੀ ਸਮੱਸਿਆ
ਟਮਾਟਰ ਦੀ ਸਬਜ਼ੀ ਰਾਤ ਦੇ ਸਮੇਂ ਨਹੀਂ ਖਾਣੀ ਚਾਹੀਦੀ,ਇਸ ਨਾਲ ਗੈਸ ਦੀ ਸਮੱਸਿਆ ਹੋ ਸਕਦੀ ਹੈ।
ਰਾਤ ਨੂੰ ਨਾ ਖਾਓ ਟਮਾਟਰ
ਦੇਖਣ ਲਈ ਕਲਿੱਕ ਕਰੋ
ਚੋਣਾਂ ਦੇ ਸਭ ਤੋਂ ਤੇਜ਼ ਅਤੇ ਸਭ ਤੋਂ ਸਹੀ ਨਤੀਜੇ ਇੱਥੇ ਦੇਖੋ
https://tv9punjabi.com/web-stories