ਵਾਮਿਕਾ ਗੱਬੀ ਦੇ Wardrobe ਤੋਂ ਲੈ ਸਕਦੇ ਹੋ ਆਊਟਫਿੱਟਸ ਦੇ ideas
30 Oct 2023
TV9 Punjabi
ਹਿੰਦੂ ਧਰਮ 'ਚ ਕਰਵਾ ਚੌਥ ਦੇ ਵਰਤ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਇਸ ਦਿਨ ਵਿਆਹੀ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਹਨ।
ਕਰਵਾ ਚੌਥ ਦਾ ਮਹੱਤਵ
Pic credits:Instagram
ਇਸ ਵਾਰ ਕਰਵਾ ਚੌਥ ਦਾ ਵਰਤ ਇਸ ਵਾਰ 1 ਨਵੰਬਰ ਨੂੰ ਹੈ।
ਕਦੋ ਹੈ ਕਰਵਾ ਚੌਥ?
ਇਹ ਦਿਨ ਸੁਹਾਗਨਾਂ ਲਈ ਲਈ ਬਹੁਤ ਮਹੱਤਵ ਰੱਖਦਾ ਹੈ। ਇਸ ਦਿਨ ਔਰਤਾਂ 16 ਸ਼ਿੰਗਾਰ ਕਰਦੀਆਂ ਹਨ।
16 ਸ਼ਿੰਗਾਰ
ਔਰਤਾਂ ਇਸ ਦਿਨ ਲਈ ਪਹਿਲਾਂ ਤੋਂ ਹੀ ਆਪਣੀ ਐਥਨਿਕ ਡਰੈਸ ਤਿਆਰ ਰੱਖਦੀਆਂ ਹਨ।
ਐਥਨੀਕ ਡਰੈਸ
ਤੁਸੀਂ ਵਾਮਿਕਾ ਦੀ ਵਾਰਡਰੋਬ ਤੋਂ ਵੀ idea ਲੈ ਸਕਦੇ ਹੋ। ਇਸ ਤੋਂ ਤੁਹਾਨੂੰ ਕਈ ਆਪਸ਼ਨਸ ਮਿਲ ਸਕਦੇ ਹਨ।
ਵਾਮਿਕਾ Wardrobe
ਕਰਵਾ ਚੌਥ ਦੇ ਨੇੜੇ ਸਰਦੀਆਂ ਵੀ ਸ਼ੁਰੂ ਹੋ ਜਾਂਦੀਆਂ ਹਨ। ਇਸ ਲਈ ਤੁਸੀਂ ਰੈੱਡ ਵੈਲਵੈਟ ਦਾ ਸੂਟ ਵੀ ਟ੍ਰਾਈ ਕਰ ਸਕਦੇ ਹੋ।
ਰੈੱਡ ਵੈਲਵੈਟ ਸੂਟ
ਤੁਸੀਂ ਔਰੇਂਜ ਕਲਰ ਦੀ Embroidery ਵਾਲੀ ਸਾੜੀ ਟ੍ਰਾਈ ਕਰ ਸਕਦੇ ਹੋ।
Embroidery ਵਾਲੀ ਸਾੜੀ
ਪੇਸਟਲ ਕਲਰ ਅੱਜਕਲ ਕਾਫੀ ਟਰੈਂਡ ਵਿੱਚ ਹੈ। ਤੁਸੀਂ ਵੀ ਇਸ ਕਲਰ ਦੀ ਸਾੜੀ ਕੈਰੀ ਕਰ ਸਕਦੇ ਹੋ। ਇਸ ਨਾਲ ਮਿਲੇਗਾ ਸ਼ਾਨਦਾਰ ਲੁੱਕ।
ਪੇਸਟਲ ਕਲਰ ਸਾੜੀ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
Amazon ਤੋਂ Free ਵਿੱਚ ਮੰਗਵਾਓ ਸਮਾਨ
Learn more