ਕੀ ਤੁਹਾਡੀ ਸਕਿਨ ਵੀ ਹੈ Oily? ਤਾਂ ਇੰਝ ਕਰੋ ਚਿਪਚਿਪਾਹਟ ਦੂਰ
15 Dec 2023
TV9 Punjabi
ਦਿਨ 'ਚ ਘੱਟੋ-ਘੱਟ ਦੋ ਵਾਰ ਚਿਹਰਾ ਜ਼ਰੂਰ ਵਾਸ਼ ਕਰੋ। ਸਕਿਨ ਨੂੰ ਕਲੀਨ ਕਰਨ ਲਈ ਮਾਈਲਡ ਕਲਿੰਜਰ ਦਾ ਵੀ ਕਰ ਸਕਦੇ ਹੋ ਇਸਤੇਮਾਲ।
ਚਿਹਰਾ ਵਾਸ਼ ਕਰੋ
ਹਫ਼ਤੇ 'ਚ ਘੱਟੋ-ਘੱਟ 2 ਵਾਰ ਸਕਿਨ 'ਤੇ ਸ੍ਰਕਬਿੰਗ ਜ਼ਰੂਰ ਕਰੋ। ਇਸ ਨਾਲ ਡੈੱਡ ਸਕਿਨ ਸੈਲਸ ਨੂੰ ਹਟਾਉਣ 'ਚ ਮਦਦ ਮਿਲੇਗੀ।
ਸ੍ਰਕਬਿੰਗ ਜ਼ਰੂਰ ਕਰੋ
Oily Skin ਲਈ ਉਹੀ ਬਿਊਟੀ ਪ੍ਰੋਡਕਟਸ ਚੁੱਣੋ ਜੋ Oil ਫ੍ਰੀ ਹੋਣ।
ਇਹ ਬਿਊਟੀ ਪ੍ਰੋਡਕਟਸ ਚੁਣੋ
ਆਪਣੇ ਕੋਲ ਹਮੇਸ਼ਾ ਬਲੋਟਿੰਗ ਪੇਪਰ ਰੱਖੋ. ਜਦੋਂ ਵੀ ਤੁਹਾਡੀ ਸਕਿਨ Oily ਹੋਵੇ ਤਾਂ ਇਸਦਾ ਇਸਤੇਮਾਲ ਕਰੋ।
ਬਲੋਟਿੰਗ ਪੇਪਰ ਰੱਖੋ
ਡਾਈਟ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਇਸ ਲਈ ਬੈਲੇਂਸਡ ਡਾਈਟ ਫੋਲੋ ਕਰੋ।
ਬੈਲੇਂਸਡ ਡਾਈਟ ਲਓ
ਹਾਈਡ੍ਰੇਸ਼ਨ ਬਹੁਤ ਜ਼ਰੂਰੀ ਹੈ। ਇਸ ਲਈ ਸਕਿਨ ਦੇ Oil ਨੂੰ ਕੰਟ੍ਰੋਲ ਕਰਨ ਲਈ ਸਮੇਂ-ਸਮੇਂ 'ਤੇ ਪਾਣੀ ਪੀਣਾ ਬਹੁਤ ਜ਼ਰੂਰੀ ਹੈ।
ਪਾਣੀ ਪੀਂਦੇ ਰਹੋ
ਹਫਤੇ 'ਚ ਘੱਟੋ-ਘੱਟ ਦੋ ਵਾਰ Clay ਵਾਲੇ ਮਾਸਕ ਦਾ ਇਸਤੇਮਾਲ ਕਰ ਸਕਦੇ ਹੋ। ਇਹ Oil ਨੂੰ ਕੰਟ੍ਰੋਲ ਕਰਦਾ ਹੈ।
Clay ਵਾਲਾ ਮਾਸਕ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਕੀ ਤੁਸੀਂ ਜਾਣਦੇ ਹੋ ਦੁਨੀਆ ਦੀ ਸਭ ਤੋਂ ਮਹਿੰਗੀ ਵਾਈਨ ਦੀ ਕੀਮਤ?
Learn more