ਨੇਲ ਐਕਸਟੈਂਸ਼ਨਾਂ ਨੂੰ ਹਟਾਉਣ ਤੋਂ ਬਾਅਦ ਨਹੁੰਆਂ ਦੀ ਦੇਖਭਾਲ ਕਿਵੇਂ ਕਰੀਏ?

 14 Dec 2023

TV9 Punjabi

ਜੇਕਰ ਨਹੁੰ dry ਹੋ ਗਏ ਹਨ ਤਾਂ ਉਨ੍ਹਾਂ 'ਤੇ ਨਾਰੀਅਲ ਤੇਲ ਜਾਂ ਬਾਜ਼ਾਰ 'ਚ ਉਪਲਬਧ ਕੋਈ ਵੀ ਮਾਇਸਚਰਾਈਜ਼ਰ ਲਗਾਓ। ਤਾਂ ਜੋ ਇਨ੍ਹਾਂ ਦੀ ਖੁਸ਼ਕੀ ਨੂੰ ਘੱਟ ਕੀਤਾ ਜਾ ਸਕੇ।

ਮਾਇਸਚਰਾਈਜ਼ਰ

ਇਸ ਦੇ ਲਈ ਇੱਕ ਕਟੋਰੀ ਵਿੱਚ 2 ਚੱਮਚ ਨਾਰੀਅਲ ਤੇਲ, 1 ਵਿਟਾਮਿਨ ਈ ਕੈਪਸੂਲ ਅਤੇ ਐਲੋਵੇਰਾ ਜੈੱਲ ਪਾ ਕੇ ਮਿਕਸ ਕਰੋ। ਇਸ ਨਾਲ ਆਪਣੇ ਨਹੁੰਆਂ ਦੀ ਮਾਲਿਸ਼ ਕਰੋ।

ਨਾਰੀਅਲ ਤੇਲ

ਧਿਆਨ ਰੱਖੋ ਕਿ ਜੇਕਰ ਤੁਹਾਡੇ ਨਹੁੰ ਪਹਿਲੇ ਐਕਸਟੈਂਸ਼ਨ ਤੋਂ ਬਾਅਦ ਖਰਾਬ ਹੋਣ ਲੱਗਦੇ ਹਨ, ਤਾਂ ਪਹਿਲਾਂ ਉਨ੍ਹਾਂ ਨੂੰ ਠੀਕ ਕਰੋ ਅਤੇ ਫਿਰ ਹੀ ਦੂਜੀ ਵਾਰ ਨੇਲ ਐਕਸਟੈਂਸ਼ਨ ਕਰਵਾਓ।

ਧਿਆਨ ਰੱਖੋ

ਨੇਲ ਐਕਸਟੈਂਸ਼ਨਾਂ ਨੂੰ ਹਟਾਉਣ ਤੋਂ ਬਾਅਦ, ਨਹੁੰਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ। ਤਾਂ ਜੋ ਨਹੁੰਆਂ ਤੋਂ ਐਕਸਟੈਂਸ਼ਨ ਕਰਵਾਉਣ ਸਮੇਂ ਵਰਤੇ ਜਾਣ ਵਾਲੇ ਰਸਾਇਣਾਂ ਨੂੰ ਹਟਾ ਦਿੱਤਾ ਜਾਵੇ।

ਨੇਲ ਐਕਸਟੈਂਸ਼ਨ

ਜੇਕਰ ਤੁਸੀਂ ਆਪਣੇ ਨਹੁੰਆਂ ਨੂੰ natural ਤਰੀਕੇ ਨਾਲ ਸਾਫ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਨਹੁੰਆਂ ਨੂੰ ਗੁਲਾਬ ਜਲ 'ਚ ਡੁਬੋ ਕੇ ਰੂੰ ਨਾਲ ਸਾਫ ਕਰ ਸਕਦੇ ਹੋ।

ਗੁਲਾਬ ਜਲ

ਐਕਸਟੈਂਸ਼ਨ ਕਰਵਾਉਂਦੇ ਸਮੇਂ, ਨਕਲੀ ਨਹੁੰਆਂ ਦੀ ਕੁਆਲੀਟੀ ਦਾ ਧਿਆਨ ਰੱਖੋ। ਮਾੜੀ ਕੁਆਲਿਟੀ ਦਾ ਤੁਹਾਡੇ natural ਨਹੁੰਆਂ 'ਤੇ ਬੁਰਾ ਪ੍ਰਭਾਵ ਪੈਂਦਾ ਹੈ।

ਸਭ ਤੋਂ ਜ਼ਰੂਰੀ

6 ਲੱਖ ਰੁਪਏ ਤੋਂ ਸਸਤੀ SUV ਦੇ ਫੇਸਲਿਫਟ ਵਰਜ਼ਨ ਦੀ ਤਿਆਰੀ