15 Feb 2024
TV9 Punjabi
ਕਈ ਲੋਕ Face 'ਤੇ ਗਲੋ ਪਾਉਣ ਲਈ ਬਹੁਤ ਕੁਝ ਕਰਦੇ ਹਨ। ਪਰ ਇਸਦਾ ਕੋਈ ਅਸਰ ਨਹੀਂ ਦੇਖਣ ਨੂੰ ਮਿਲਦਾ।
ਰੋਜ਼ਾਨਾ ਕੁਝ ਸਿੰਪਲ ਰੁਟੀਨ ਫਾਲੋ ਕਰਨ ਨਾਲ Face 'ਤੇ ਗਲੋ ਪਾ ਸਕਦੇ ਹੋ।
ਸਰੀਰ ਦੇ ਨਾਲ ਸਕਿਨ ਦੇ ਲਈ ਵੀ ਹਾਈਡ੍ਰੇਟ ਰਹਿਣਾ ਬਹੁਤ ਜ਼ਰੂਰੀ ਹੈ। ਉਸ ਲਈ ਸਵੇਰੇ ਉੱਠਦੇ ਹੀ ਅਤੇ ਪੂਰਾ ਦਿਨ ਖੂਬ ਪਾਣੀ ਪੀਓ।
ਸਵੇਰੇ ਉੱਠਦੇ ਹੀ ਆਪਣੇ Face ਨੂੰ ਫੇਸ ਵਾਸ਼ ਨਾਲ ਸਾਫ਼ ਕਰੋ।
ਸਕਿਨ ਦਾ ਪੀਐਚ ਲੇਵਲ ਮੇਂਟੇਨ ਰੱਖਣ ਦੇ ਲਈ ਟੋਨਰ ਮਦਦ ਕਰਦਾ ਹੈ।
ਚਿਹਰੇ ਦੀ ਸ਼ੇਪ ਬਣਾਈ ਰੱਖਣ ਅਤੇ ਸਕਿਨ 'ਤੇ ਚਮਕ ਲਿਆਉਣ ਲਈ ਚਿਹਰੇ ਦੀ Exercise ਵੀ ਜ਼ਰੂਰੀ ਹੈ।