Lipstick ਬਿਗਾੜ ਸਕਦੀ ਹੈ ਬੁੱਲ੍ਹਾਂ ਦੀ ਖੂਬਸੂਰਤੀ ਨਾ ਕਰੋ ਇਹ ਗਲਤੀਆਂ
14 Dec 2023
TV9 Punjabi
ਰੋਜ਼ਾਨਾ Lipstick ਲਗਾਉਣ ਨਾਲ ਤੁਹਾਡੇ ਬੁੱਲ੍ਹਾਂ ਦੀ ਖੂਬਸੂਰਤੀ 'ਚ ਨੁਕਸਾਨ ਹੋ ਸਕਦਾ ਹੈ।
ਰੋਜ਼ਾਨਾ Lipstick
ਜੇਕਰ Lipstick ਦੀ ਕੁਆਲਟੀ ਸਹੀ ਨਹੀਂ ਹੁੰਦੀ ਤਾਂ ਇਸ ਕਾਰਨ ਬੁੱਲ੍ਹਾਂ 'ਤੇ ਐਲਰਜੀ, ਜਲਨ ਵਰਗੀਆਂ ਪ੍ਰੇਸ਼ਾਨੀ ਹੋ ਸਕਦੀ ਹੈ।
Lipstick ਦੀ ਕੁਆਲਟੀ
ਰੋਜ਼ਾਨਾ ਘੰਟਿਆਂ ਤੱਕ Lipstick ਲਗਾਏ ਰੱਖਣ ਨਾਲ ਤੁਹਾਡੇ ਬੁੱਲ੍ਹਾਂ ਦੇ ਨੈਚੂਰਲ ਕਲਰ ਤੇ ਕਾਫੀ ਮਾੜਾ ਅਸਰ ਪੈਂਦਾ ਹੈ।
ਨੈਚੂਰਲ ਕਲਰ ਹੁੰਦਾ ਹੈ ਖ਼ਤਮ
ਹੱਦ ਤੋਂ ਜ਼ਿਆਦਾ Lipstick use ਕਰਨ ਨਾਲ ਬੁੱਲ੍ਹਾਂ 'ਤੇ ਪਿਗਮੇਂਟੇਸ਼ਨ ਦੀ ਸਮੱਸਿਆ ਹੋ ਸਕਦੀ ਹੈ।
ਪਿਗਮੇਂਟੇਸ਼ਨ
ਬੁੱਲ੍ਹਾਂ 'ਤੇ ਜ਼ਿਆਦਾ Lipstick use ਕਰਨ ਨਾਲ ਡ੍ਰਾਈਨੈਸ ਦੀ ਸਮੱਸਿਆ ਹੋ ਸਕਦੀ ਹੈ।
ਡ੍ਰਾਈਨੇਸ ਦੀ ਸਮੱਸਿਆ
Lipstick ਲਗਾਉਣ ਨਾਲ ਸਿਰਫ਼ ਤੁਹਾਡੀ ਸਕਿਨ ਹੀ ਨਹੀਂ ਬਲਕਿ ਸਿਹਤ ਨੂੰ ਵੀ ਕਈ ਨੁਕਸਾਨ ਹੋ ਸਕਦੇ ਹਨ।
ਸਿਹਤ ਨੂੰ ਵੀ ਨੁਕਸਾਨ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਸਕਿਨ 'ਤੇ ਇਸ ਤਰ੍ਹਾਂ ਲਗਾਓ ਆਂਵਲਾ, ਆਵੇਗਾ ਗਲੋ
Learn more