ਯੂਰਿਕ ਐਸਿਡ ਹੋਵੇਗਾ ਘੱਟ, ਇੰਝ ਕਰੋ ਨੀਂਬੂ ਦਾ ਸੇਵਨ

19 Feb 2024

TV9 Punjabi

ਯੂਰਿਕ ਐਸਿਡ ਜੇਕਰ ਵੱਧ ਜਾਵੇ ਤਾਂ ਸਮੱਸਿਆਵਾਂ ਵੱਧ ਸਕਦੀਆਂ ਹਨ। 

ਯੂਰਿਕ ਐਸਿਡ

ਜੋੜਾਂ ਵਿੱਚ ਯੂਰਿਕ ਐਸਿਡ ਜਮਾ ਹੋਣ ਨਾਲ ਜੋੜਾਂ ਵਿੱਚ ਦਰਦ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ ਅਤੇ ਇਸ ਕਾਰਨ ਗਾਊਟ ਦੀ ਬਿਮਾਰੀ ਹੋ ਸਕਦੀ ਹੈ।

ਕਿਡਨੀ ਸਟੋਨ ਦੀ ਸਮੱਸਿਆ

ਨੀਂਬੂ ਯੂਰਿਕ ਐਸਿਡ ਨੂੰ ਘੱਟ ਕਰਨ ਵਿੱਚ ਕਾਫੀ ਅਸਰਦਾਰ ਮੰਨਿਆ ਜਾਂਦਾ ਹੈ। ਇਸਦਾ ਰੋਜ਼ਾਨਾ ਸੇਵਨ ਕਰਨ ਨਾਲ ਪੀਊਰੀਨ ਸਰੀਰ ਤੋਂ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਹੈ। 

ਨੀਂਬੂ ਹੈ ਅਸਰਦਾਰ

ਨੀਂਬੂ ਨੂੰ ਰੋਜ਼ਾਨਾ ਗਰਮ ਪਾਣੀ ਵਿੱਚ ਮਿਲਾਕੇ ਇਸਦਾ ਸੇਵਨ ਕਰੋ। 

ਇੰਝ ਕਰੋ ਸੇਵਨ

ਨੀਂਬੂ ਵਿੱਚ ਵਿਟਾਮਿਨ ਸੀ ਵੱਧ ਮਾਤਰਾ ਵਿੱਚ ਪਾਇਆ ਜਾਂਦਾ ਹੈ।

ਫਾਇਦੇਮੰਦ

ਸੰਤਰੇ ਵਿੱਚ ਵੀ ਵਿਟਾਮਿਨ ਸੀ ਪਾਇਆ ਜਾਂਦਾ ਹੈ। ਇਹ ਵੀ ਯੂਰਿਕ ਐਸਿਡ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। 

ਸੰਤਰਾ ਵੀ ਹੈ ਅਸਰਦਾਰ

ਸਟ੍ਰਾਬੇਰੀ,ਬਲੂਬੇਰੀ ਹਰ ਤਰ੍ਹਾਂ ਦੀ ਬੇਰਿਜ਼ ਯੂਰਿਕ ਐਸਿਡ ਘੱਟ ਕਰਨ ਵਿੱਚ ਅਸਰਦਾਰ ਹੈ।

ਬੇਰਿਜ਼

ਕਿਸਾਨ ਅੰਦੋਲਨ ਨੂੰ ਰੋਕਣ ਲਈ ਦਿੱਲੀ ਦੀ ਕੀਤੀ ਕਿਲ੍ਹਾਬੰਦੀ