ਇਨ੍ਹਾਂ ਗੱਲਾਂ ਤੋਂ ਹੁੰਦੀ ਹੈ ਮਤਲਬੀ ਲੋਕਾਂ ਦੀ ਪਛਾਣ,ਤੁਹਾਡੇ ਅੰਦਰ ਤਾਂ ਨਹੀਂ ਹੈ ਇਹ ਆਦਤਾਂ

2 Dec 2023

TV9 Punjabi

ਲੋਕਾਂ ਨੂੰ ਸਮਝਣਾ ਬੇਹੱਦ ਜ਼ਰੂਰੀ ਹੁੰਦਾ ਹੈ ਨਹੀਂ ਤਾਂ ਤੁਹਾਨੂੰ ਧੋਖਾ ਮਿਲ ਸਕਦਾ ਹੈ। 

ਲੋਕਾਂ ਨੂੰ ਸਮਝਣਾ ਹੈ ਜ਼ਰੂਰੀ

ਹਰ situation ਵਿੱਚ ਫਾਇਦਾ ਅਤੇ ਨੁਕਸਾਨ ਦੀ ਗੱਲ ਕਰਨ ਵਾਲਿਆਂ ਨਾਲ ਦੂਰੀ ਬਨਾਉਣੀ ਹੀ ਬੇਹੱਤਰ ਹੈ। 

ਹਰ ਗੱਲ ਵਿੱਚ ਫਾਇਦਾ-ਨੁਕਸਾਨ

ਕੁੱਝ ਲੋਕ ਤੁਹਾਡੇ ਕੰਮ ਨੂੰ ਸਾਫ਼ ਮੰਨਾ ਨਹੀਂ ਕਰਦੇ ਸਗੋਂ ਇਸ ਨੂੰ ਟਾਲਦੇ ਹਨ ਜਾਂ ਨਜ਼ਰਅੰਦਾਜ਼ ਕਰ ਦਿੰਦੇ ਹਨ। ਇਹ selfish ਹੋਣ ਦੀ ਨਿਸ਼ਾਨੀ ਹੈ।

ਨਜ਼ਰਅੰਦਾਜ਼ ਕਰਨਾ

ਹਮੇਸ਼ਾ ਖ਼ਰਚ ਕਰਨ ਤੋਂ ਬਚਣ ਵਾਲੇ ਅਤੇ ਦੂਜਿਆਂ ਦਾ ਖ਼ਰਚ ਕਰਵਾਉਣ ਵਾਲਿਆਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।

ਖ਼ਰਚ ਤੋਂ ਬਚਾਅ ਕਰਨ ਵਾਲੇ

ਜੇਕਰ ਕੋਈ ਵਿਅਕਤੀ ਜੋ ਆਪਣੇ ਫਾਇਦੇ ਦੇ ਲਈ ਝੂਠ ਬੋਲਦਾ ਹੈ ਤਾਂ ਉਹ ਮਤਲਬੀ ਹੋ ਸਕਦਾ ਹੈ।

ਫਾਇਦੇ ਲਈ ਝੂਠ

ਮਤਲਬੀ ਲੋਕ ਗੱਪਾਂ ਛੱਡਣ ਵਿੱਚ ਕਾਫੀ ਮਾਹਿਰ ਹੁੰਦੇ ਹਨ। 

ਗੱਪਾਂ ਛੱਡਣਾ

ਕਹਿੰਦੇ ਹਨ ਕਿ ਮਾੜੇ ਸਮੇਂ 'ਤੇ ਕੋਈ ਸਾਥ ਨਹੀਂ ਦਿੰਦਾ। ਇਸ ਸਮੇਂ ਹੀ ਤੁਹਾਨੂੰ ਤੁਹਾਡੇ ਅਸਲੀ ਦੋਸਤਾਂ ਦੀ ਪਛਾਣ ਹੁੰਦੀ ਹੈ। 

ਚੰਗਾ-ਮਾੜਾ ਸਮਾਂ

ਜਾਣੋ ਏਡਜ਼ ਬਾਰੇ ਇਨ੍ਹਾਂ ਸਵਾਲਾਂ ਦੇ ਜਵਾਬ