ਡਾਇਬੀਟੀਜ਼ ਤੋਂ ਕਿਡਨੀ ਨਾ ਹੋ ਜਾਵੇ ਖਰਾਬ,ਇਨ੍ਹਾਂ ਲੱਛਣਾ 'ਤੇ ਦਿਓ ਧਿਆਨ

4 Dec 2023

TV9 Punjabi

ਡਾਇਬੀਟੀਜ਼ ਵਿੱਚ ਬਲਡ ਸ਼ੁਗਰ ਦੇ imbalance ਤੋਂ ਕਈ health issue ਹੋਣ ਲੱਗਦੇ ਹਨ। ਕਿਡਨੀ 'ਤੇ ਵੀ ਇਸਦਾ ਕਾਫੀ ਬੁਰ੍ਹਾ ਅਸਰ ਪੈਂਦਾ ਹੈ।

ਕਿਡਨੀ  'ਤੇ ਅਸਰ

ਕਦੇ ਵੀ ਇਨ੍ਹਾਂ ਲੱਛਣਾਂ ਨੂੰ ਇਗਨੋਰ ਨਾ ਕਰੋ। ਨਹੀਂ ਤਾਂ ਸਿਹਤ 'ਤੇ ਪਵੇਗਾ ਅਸਰ।

ਕਿਡਨੀ ਦੀ ਸਿਹਤ

ਜੇਕਰ ਚਿਹਰੇ ਅਤੇ ਪੈਰਾਂ 'ਤੇ ਸੌਜ ਦਿਖਾਈ ਦਵੇ ਤਾਂ ਇਗਨੋਰ ਨਾ ਕਰੋ। ਇਸ ਨਾਲ ਕਿਡਨੀ ਡਿਸੀਜ਼ ਦੀ ਸਥਿਤੀ ਨੂੰ ਗੰਭਰੀ ਹੋਣ ਤੋਂ ਬਚਾਇਆ ਜਾ ਸਕਦਾ ਹੈ।

ਸੌਜ ਆਉਣਾ

ਡਾਇਬੀਟਿਕ ਲੋਕਾਂ ਨੂੰ ਜੇਕਰ ਸਾਹ ਲੈਣ ਵਿੱਚ ਹੈ ਸਮੱਸਿਆ,ਥਕਾਨ ਤਾਂ ਧਿਆਨ ਦੇਣਾ ਹੈ ਜ਼ਰੂਰੀ।

ਇਸ 'ਤੇ ਦਿਓ ਧਿਆਨ

ਪੇਸ਼ਾਬ ਵਿੱਚ ਕਿਸੇ ਵੀ ਤਰ੍ਹਾਂ ਦਾ ਬਦਲਾਅ ਦਿਖੇ ਤਾਂ ਤੁਰੰਤ ਜਾਂਚ ਕਰਵਾਓ। ਪ੍ਰੋਟੀਨ ਦਾ ਜ਼ਿਆਦਾ ਜਾਂ ਘੱਟ ਨਿਕਲਣਾ ਕਿਡਨੀ ਡਿਜ਼ੀਜ ਦਾ ਲੱਛਣ ਹੋ ਸਕਦਾ ਹੈ।

ਯੂਰੀਨ ਵਿੱਚ ਪ੍ਰੋਟੀਨ ਆਉਣਾ

ਘੱਟ ਉਮਰ ਵਿੱਚ ਡਾਇਬੀਟਿਜ਼ ਲੰਬੇ ਸਮੇਂ ਤੋਂ ਡਾਇਬੀਟਿਜ਼, ਜ਼ਿਆਦਾ ਭਾਰ ਹੋਵੇ ਤਾਂ ਕਿਡਨੀ ਡਿਜ਼ੀਜ ਦਾ ਜ਼ਿਆਦਾ ਖ਼ਤਰਾ ਰਹਿੰਦਾ ਹੈ।

ਕਦੋ ਰਹਿੰਦਾ ਹੈ ਜ਼ਿਆਦਾ ਖ਼ਤਰਾ

ਡਾਇਬੀਟਿਜ਼ ਵਿੱਚ ਆਪਣੇ ਖਾਣ-ਪੀਣ ਦਾ ਧਿਆਨ ਰੱਖਣ ਦੇ ਨਾਲ ਜ਼ਰੂਰੀ ਹੈ ਦਵਾਇਆਂ ਦਾ ਸਮੇਂ 'ਤੇ ਲੈਣਾ ਅਤੇ ਡੇਲੀ ਕਸਰਤ ਕਰਨਾ।  

ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਇਹ ਮਸਾਲੇ ਦੂਰ ਕਰ ਦੇਣਗੇ ਪੇਟ ਦੀ ਗੈਸ ਅਤੇ Acidity