ਪ੍ਰਦੂਸ਼ਣ ਤੋਂ ਬਚਾਅ ਲਈ ਘਰ ਵਿੱਚ ਰੱਖੋ ਇਹ 4 ਬੂਟੇ
4 Oct 2023
TV9 Punjabi
ਦਿੱਲੀ-ਐਨਸੀਆਰ ਵਿੱਚ ਦੀਵਾਲੀ ਤੋਂ ਪਹਿਲਾਂ ਹੀ ਪ੍ਰਦੂਸ਼ਣ ਫੈਲ ਰਿਹਾ ਹੈ।
ਵਧਦਾ ਪ੍ਰਦੂਸ਼ਣ
ਦਿੱਲੀ ਵਿੱਚ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ ਦਮੇ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਲਈ ਵੱਡਾ ਖ਼ਤਰਾ ਹੈ।
ਮਰੀਜ਼ਾਂ ਦੀ ਜਾਨ ਨੂੰ ਖਤਰਾ
ਪ੍ਰਦੂਸ਼ਣ ਦਾ ਪੱਧਰ ਗੰਭੀਰ ਸ਼੍ਰੇਣੀ ਵਿੱਚ ਪਹੁੰਚ ਗਿਆ ਹੈ। ਇਸ ਲਈ ਤੁਸੀਂ ਘਰ ਦੇ ਅੰਦਰ ਕੁੱਝ ਬੂਟੇ ਰੱਖ ਸਕਦੇ ਹੋ।
ਬੂਟੇ ਰੱਖੋ
ਸਪਾਈਡਰ ਪਲਾਂਟ,ਬੈਂਜੀਨ ਅਤੇ ਜਹਿਰੀਲੀ ਗੈਸਾਂ ਨੂੰ absorb ਵਿੱਚ ਮਦਦ ਮਿਲਦੀ ਹੈ।
ਸਪਾਈਡਰ ਪਲਾਂਟ
ਲੇਡੀ Palm ਦੀ ਪੱਤੀਆਂ ਹਵਾ ਵਿੱਚ ਮੌਜੂਦ ਜਹਿਰੀਲੀ ਗੈਸਾਂ ਨੂੰ absorb ਲੈਂਦਾ ਹੈ।
ਲੇਡੀ Palm
ਘਰ ਦੇ ਅੰਦਰ ਇਸ ਬੂਟੇ ਨੂੰ ਲਗਾਉਣ ਨਾਲ ਵਾਤਾਵਰਣ ਚੰਗਾ ਰਹਿੰਦਾ ਹੈ।
ਸਨੇਕ ਪਲਾਂਟ
ਏਰੀਕਾ ਪਾਮ ਹਵਾ ਨੂੰ ਸਾਫ਼ ਕਰਨ ਵਿੱਚ ਬਹੁਤ ਮਦਦ ਕਰਦਾ ਹੈ।
ਏਰੀਕਾ ਪਾਮ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਮਹਿੰਦਰਾ ਦੀ ਕਾਰਾਂ 'ਤੇ 3.5 ਲੱਖ ਤੱਕ ਦੀ ਛੋਟ, ਦੇਖੋ offers
Learn more