ਸ਼ੂਗਰ ਦੇ ਜ਼ਖ਼ਮ ਭਰਨ ਵਿੱਚ ਨਹੀਂ ਲੱਗੇਗਾ ਸਮਾਂ!

21 Jan 2024

TV9 Punjabi

ਸ਼ੂਗਰ ਦੀ ਬਿਮਾਰੀ ਲਾਇਲਾਜ ਹੈ। ਇਸ ਨੂੰ ਦਵਾਈ ਅਤੇ ਬਿਹਤਰ ਲਾਈਫ ਸਟਾਇਲ ਰਾਹੀਂ ਹੀ ਕੰਟਰੋਲ ਕੀਤਾ ਜਾ ਸਕਦਾ ਹੈ। ਹੁਣ ਬੱਚੇ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ।

ਸ਼ੂਗਰ ਦੀ ਬਿਮਾਰੀ 

ਸ਼ੂਗਰ ਦੇ ਮਰੀਜ਼ਾਂ ਨੂੰ ਆਪਣੀ ਖੁਰਾਕ ਅਤੇ ਲਾਈਫ ਸਟਾਇਲ ਦਾ ਵੀ ਧਿਆਨ ਰੱਖਣਾ ਪੈਂਦਾ ਹੈ। ਥੋੜ੍ਹੀ ਜਿਹੀ ਲਾਪਰਵਾਹੀ ਉਨ੍ਹਾਂ ਲਈ ਮੁਸੀਬਤ ਪੈਦਾ ਕਰ ਸਕਦੀ ਹੈ।

ਲਾਪਰਵਾਹੀ ਪੈ ਸਕਦੀ ਹੈ ਭਾਰੀ

ਸ਼ੂਗਰ ਵਿੱਚ ਜ਼ਖ਼ਮ ਜਲਦੀ ਠੀਕ ਨਹੀਂ ਹੁੰਦੇ। ਇਸ ਲਈ ਸ਼ੂਗਰ ਦੇ ਮਰੀਜ਼ਾਂ ਨੂੰ ਜ਼ਿਆਦਾ ਸਾਵਧਾਨ ਰਹਿਣਾ ਚਾਹੀਦਾ ਹੈ। ਪਰ ਕੁਝ ਟਿਪਸ ਨਾਲ ਇਹ ਜਲਦੀ ਹੀ ਭਰ ਜਾਣਗੇ।

ਟਿਪਸ

ਹਮੇਸ਼ਾ ਧਿਆਨ ਰੱਖੋ ਕਿ ਸੱਟ 'ਤੇ ਕਿਸੇ ਕਿਸਮ ਦੀ ਗੰਦਗੀ ਨਾ ਹੋਵੇ। ਜ਼ਖ਼ਮ ਨੂੰ ਹਮੇਸ਼ਾ ਕੋਸੇ ਪਾਣੀ ਨਾਲ ਹੀ ਸਾਫ਼ ਕਰੋ। ਇਹ ਜ਼ਖ਼ਮ ਨੂੰ ਤੇਜ਼ੀ ਨਾਲ ਠੀਕ ਕਰਨ ਵਿੱਚ ਮਦਦ ਕਰ ਸਕਦਾ ਹੈ।

ਧਿਆਨ ਰੱਖੋ 

ਜ਼ਖ਼ਮ ਡੂੰਘਾ ਹੋਵੇ ਜਾਂ ਨਹੀਂ, ਜੇਕਰ ਤੁਹਾਨੂੰ ਸ਼ੂਗਰ ਹੈ ਤਾਂ ਜ਼ਖ਼ਮ 'ਤੇ ਸਮੇਂ-ਸਮੇਂ 'ਤੇ ਡ੍ਰੈਸਿੰਗ ਕਰਵਾਉਂਦੇ ਰਹੋ।

ਡ੍ਰੈਸਿੰਗ ਕਰਵਾਓ

ਜੇਕਰ ਤੁਸੀਂ ਜ਼ਖ਼ਮ ਨੂੰ ਜਲਦੀ ਠੀਕ ਕਰਨਾ ਚਾਹੁੰਦੇ ਹੋ, ਤਾਂ ਕੈਫੀਨ ਵਾਲੀ drinks ਜਿਵੇਂ ਕਿ ਬਲੈਕ ਕੌਫੀ, ਗ੍ਰੀਨ ਟੀ ਦਾ ਸੇਵਨ ਕਰੋ। ਇਸ ਨਾਲ ਸ਼ੂਗਰ ਦੇ ਜ਼ਖਮ ਜਲਦੀ ਠੀਕ ਹੋ ਜਾਣਗੇ।

ਬਲੈਕ ਕੌਫੀ ਦਾ ਸੇਵਨ ਕਰੋ

ਐਲੋਵੇਰਾ ਵਿੱਚ ਐਂਟੀ-ਇੰਫਲੇਮੇਟਰੀ ਅਤੇ ਐਨਲਜੈਸਿਕ ਹੁੰਦਾ ਹੈ, ਜੋ ਸ਼ੂਗਰ ਦੇ ਅਲਸਰ ਨੂੰ ਠੀਕ ਕਰਨ ਵਿੱਚ ਕਾਫੀ ਹੱਦ ਤੱਕ ਮਦਦ ਕਰ ਸਕਦਾ ਹੈ।

ਐਂਟੀ-ਇੰਫਲੇਮੇਟਰੀ

ਸਰੀਰ ਦੇ ਕਿਹੜੇ ਹਿੱਸੇ ਮਹਿਸੂਸ ਕਰਦੇ ਹਨ ਸਭ ਤੋਂ ਵਧ ਠੰਡੇ?