Uric Acid ਵੱਧਣ 'ਤੇ ਕਦੇ ਨਾ ਖਾਓ ਇਹ ਚੀਜ਼ਾਂ

12 Oct 2023

TV9 Punjabi

Red Meat ਵਿੱਚ ਯੂਰੀਨ ਕਾਫੀ ਵੱਧ ਹੁੰਦਾ ਹੈ। ਇਹ ਤੁਹਾਡੇ ਸਰੀਰ ਵਿੱਚ ਯੂਰੀਕ ਐਸੀਡ ਦਾ ਲੇਵਲ ਵੱਧਾ ਸਕਦਾ ਹੈ। 

Red Meat

ਜਿੰਨ੍ਹਾਂ ਲੋਕਾਂ ਵਿੱਚ ਯੂਰੀਕ ਐਸੀਡ ਵਧੀਆ ਹੁੰਦਾ ਹੈ। ਉਨ੍ਹਾਂ ਨੂੰ sea-foods ਦਾ ਸੇਵਨ ਨਹੀਂ ਕਰਨਾ ਚਾਹੀਦਾ। 

Sea-Foods 

ਮਿੱਠੀ ਚੀਜ਼ਾਂ ਵੀ ਸਰੀਰ ਵਿੱਚ ਯੂਰੀਕ ਐਸੀਡ ਦੀ ਮਾਤਰਾ ਵੱਧਾ ਸਕਦਾ ਹੈ।

ਮਿੱਠੀ ਚੀਜਾਂ

ਜੇਕਰ ਤੁਹਾਡੇ ਸਰੀਰ ਵਿੱਚ ਯੂਰੀਕ ਐਸੀਡ ਵਧੀਆ ਹੋਇਆ ਹੈ ਤਾਂ ਸ਼ਰਾਬ ਦਾ ਸੇਵਨ ਨਾ ਕਰੋ।

ਸ਼ਰਾਬ ਦਾ ਸੇਵਨ

ਯੂਰੀਕ ਐਸੀਡ ਵੱਧਨ ਦਾ ਵੱਡਾ ਕਾਰਨ ਖਾਨ-ਪਾਣ ਦੀ ਗਲਤ ਆਦਤਾਂ ਹੈ।

ਕਿਉਂ ਵੱਧਦਾ ਹੈ ਯੂਰੀਕ ਐਸੀਡ?

ਯੂਰੀਕ ਐਸੀਡ ਜੇਕਰ ਸਰੀਰ ਵਿੱਚ ਵੱਧ ਰਿਹਾ ਹੈ ਤਾਂ ਜੋੜਾਂ ਦੀ ਦਰਦ ਦੀ ਸਮੱਸਿਆ ਰਹਿੰਦੀ ਹੈ।

ਜੋੜਾਂ ਵਿੱਚ ਦਰਦ

ਯੂਰੀਕ ਐਸੀਡ ਦੀ ਨਾਰਮਲ Range ਮਰਦਾਂ ਵਿੱਚ 3.4 ਤੋਂ 7.0 mg/dl ਦੇ ਵਿੱਚ ਹੋਣਾ ਚਾਹੀਦਾ ਹੈ। 

ਕਿੰਨ੍ਹਾਂ ਹੋਵੇ ਯੂਰੀਕ ਐਸੀਡ?

ਬਚਾ ਸਕਦੇ ਹੋ ਸੋਨੇ ਦੀ ਖਰੀਦਾਰੀ 'ਤੇ ਮੇਕਿੰਗ ਚਾਰਜ?