ਇਹਨਾਂ ਚੀਜ਼ਾਂ ਨੂੰ ਇਸਤੇਮਾਲ ਕਰ ਵਾਲਾਂ ਨੂੰ Shiny ਅਤੇ ਮਜ਼ਬੂਤ ਬਣਾਓ
14 Dec 2023
TV9 Punjabi
ਮਜਬੂਤੀ ਦੇ ਨਾਲ ਜੇਕਰ ਵਾਲਾਂ ਨੂੰ ਸ਼ਾਇਨ Shine ਵੀ ਹੋਵੇ ਤਾਂ ਖੂਬਸੂਰਤੀ 'ਚ ਚਾਰ ਚੰਨ ਲੱਗ ਜਾਂਦੇ ਹਨ।
ਖੂਬਸੂਰਤ ਵਾਲ
ਜੇਕਰ ਤੁਸੀਂ ਘਰੇਲੂ ਚੀਜ਼ਾਂ ਇਸਤੇਮਾਲ ਕਰੋ ਤਾਂ ਤੁਹਾਡੇ ਵਾਲ ਨੈਚੂਰਲੀ ਮਜਬੂਤ ਅਤੇ Shiny ਹੋ ਜਾਣਗੇ।
ਵਾਲਾਂ ਲਈ ਘਰੇਲੂ ਚੀਜ਼ਾਂ
ਪਿਆਜ ਦੇ ਰਸ ਨੂੰ ਵਾਲਾਂ ਨੂੰ ਧੋਣ ਤੋਂ ਅੱਧਾ ਘੰਟਾ ਪਹਿਲਾਂ ਲਗਾਓ। ਇਹ ਵਾਲਾਂ ਨੂੰ ਲੰਬੇ ਤੇ ਮਜਬੂਤ ਕਰਨ 'ਚ ਮਦਦ ਕਰੇਗਾ।
ਪਿਆਜ ਦਾ ਰਸ
ਦਹੀ Natural ਕੰਡੀਸ਼ਨਰ ਦੀ ਤਰ੍ਹਾਂ ਕੰਮ ਕਰਦਾ ਹੈ। 20-25 ਮਿੰਟਾਂ ਲਈ ਵਾਲਾਂ 'ਚ ਦਹੀ ਲਗਾਓ ਫਿਰ ਚੰਗੀ ਤਰ੍ਹਾਂ ਧੋ ਲਓ।
ਦਹੀ ਹੈ ਕੰਡੀਸ਼ਨਰ
ਮੇਥੀ ਦੇ ਬੀਜ ਵਾਲਾਂ ਲਈ ਕਾਫੀ ਚੰਗਾ ਮੰਨਿਆ ਜਾਂਦਾ ਹੈ। ਇਸ ਲਈ ਇਸਦਾ ਪੇਸਟ ਬਣਾਕੇ ਵਾਲਾਂ 'ਤੇ ਲਗਾਓ।
ਮੇਥੀ ਦਾਨਾ
ਵਾਲਾਂ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ ਕੜੀ ਪੱਤਾ। ਤੇਲ 'ਚ ਕੜੀ ਪੱਤਾ ਮਿਲੇ ਕੇ ਵਾਲਾਂ 'ਚ ਲਗਾਓ।
ਕੜੀ ਪੱਤਾ
ਲੰਬੇ, ਸ਼ਾਇਨੀ ਤੇ ਮਜ਼ਬੂਤ ਵਾਲਾਂ ਦੇ ਲਈ ਸਭ ਤੋਂ ਜ਼ਰੂਰੀ ਹੈ ਅੰਦਰੋ ਪੋਸ਼ਣ ਮਿਲਣਾ।
ਵਾਲਾਂ ਨੂੰ ਦਵੋ ਅੰਦਰੋ ਪੋਸ਼ਣ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਦਿੱਲੀ 'ਚ MCD ਦਾ ਪਹਿਲਾ ਮਦਰ ਮਿਲਕ ਬੈਂਕ, ਇੱਥੇ 3 ਮਹੀਨੇ ਤੱਕ ਦੁੱਧ ਰਹੇਗਾ ਸੁਰੱਖਿਅਤ
Learn more