ਫਟੀਆਂ ਅੱਡੀਆਂ ਨੂੰ ਠੀਕ ਕਰਨ ਦੇ ਲਈ ਅਪਣਾਓ
ਇਹ ਦੇਸੀ ਇਲਾਜ
2 Dec 2023
TV9 Punjabi
ਸਰਦੀਆਂ ਦੌਰਾਨ ਰੁੱਖਾਪਣ ਆ ਜਾਂਦਾ ਹੈ ਜਿਸ ਕਾਰਨ ਅੱਡੀਆਂ ਫੱਟਣ ਲੱਗ ਜਾਂਦੀਆਂ ਹਨ।
ਫਟੀਆਂ ਅੱਡੀਆਂ
Credit: the.hills.mama
ਫਟੀਆਂ ਅੱਡੀਆਂ ਦੇ ਇਲਾਜ ਦੇ ਲਈ ਅਪਣਾਓ ਇਹ ਦੇਸੀ ਇਲਾਜ।
ਦੇਸੀ ਇਲਾਜ
ਇੱਕ ਭਾਂਡੇ ਵਿੱਚ ਮੋਮ ਨੂੰ ਪਿੰਘਾਲ ਲਓ ਇਸ ਵਿੱਚ ਨਾਰੀਅਲ ਦਾ ਤੇਲ,ਵਿਟਾਮਿਨ ਈ ਕੈਪਸੂਲ,ਕੈਸਟਰ oil ਅਤੇ vaseline ਮਿਲਾਓ। ਸਾਰੀਆਂ ਚੀਜ਼ਾਂ ਨੂੰ ਕੰਟੇਨਰ ਵਿੱਚ ਰੱਖੋ ਅਤੇ ਥੋੜੀ ਦੇਰ ਲਈ ਰੱਖ ਦਓ।
ਘਰੇਲੂ ਨੁਸਖੇ
ਬਣਾਈ ਹੋਈ ਕ੍ਰੀਮ ਨੂੰ ਤੁਸੀਂ ਦਿਨ ਵਿੱਚ ਦੋ ਤੋਂ ਤਿੰਨ ਵਾਰ ਫਟੀਆਂ ਅੱਡੀਆਂ 'ਤੇ ਲਗਾਓ।
ਇੰਝ ਕਰੋ ਇਸਤੇਮਾਲ
Glycerin ਤੋਂ ਵੀ crack ਹੀਲ ਨੂੰ repair ਕੀਤਾ ਜਾ ਸਕਦਾ ਹੈ।
Glycerin ਦਾ ਨੁਸਖਾ
ਸ਼ਹਿਦ ਸਕਿਨ ਦੀ ਨਮੀ ਨੂੰ ਬਰਕਰਾਰ ਰੱਖਦਾ ਹੈ।
ਸ਼ਹਿਦ ਆਵੇਗਾ ਕੰਮ
ਰਾਤ ਨੂੰ ਸੋਣ ਤੋਂ ਪਹਿਲਾਂ ਫਟੀ ਅੱਡੀਆਂ 'ਤੇ ਨਾਰੀਅਲ ਤੇਲ ਲਗਾਓ। ਇਹ crack ਹੀਲ ਨੂੰ repair ਕੀਤਾ ਜਾ ਸਕਦਾ ਹੈ।
ਨਾਰੀਅਲ ਤੇਲ ਦਾ ਨੁਸਖਾ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਜਾਣੋ ਏਡਜ਼ ਬਾਰੇ ਇਨ੍ਹਾਂ ਸਵਾਲਾਂ ਦੇ ਜਵਾਬ
https://tv9punjabi.com/web-stories