Dead Skin Cells ਹਟਾਉਣ ਲਈ ਇਹ ਘਰੇਲੂ ਤਰੀਕੇ ਅਪਣਾ ਸਕਦੇ ਹੋ।
17 Dec 2023
TV9 Punjabi
ਸਕਿਨ ਲਈ ਤੁਸੀਂ ਖੰਡ ਤੇ Olive Oil ਦਾ Scrub ਇਸਤੇਮਾਲ ਕਰ ਸਕਦੇ ਹੋ।
Olive Oil ਦਾ Scrub
Scrubbing ਲਈ ਤੁਸੀਂ Oats ਦਾ Use ਕਰ ਸਕਦੇ ਹੋ। ਇਸ ਨਾਲ ਤੁਸੀਂ ਸਕਿਨ ਨੂੰ Exfoliate ਕਰ ਸਕਦੇ ਹੋ।
Oats ਦਾ Use
ਤੁਸੀਂ Coffee ਦਾ ਵੀ Use ਕਰ ਸਕਦੇ ਹੋ। ਕੌਫੀ ਪਾਉਡਰ 'ਚ ਦਹੀ ਮਿਲਾ ਕੇ Scrub ਕਰ ਸਕਦੇ ਹੋ।
Coffee ਦਾ Use
ਬਦਾਮ ਨੂੰ ਭਿਓਂ ਕੇ ਰੱਖੋ । ਇਸ ਤੋਂ ਬਾਅਦ ਇਸ ਨੂੰ ਪੀਸ ਲਓ। ਇਸ ਚ ਥੋੜਾ ਜਿਹਾ ਸ਼ਹਿਦ ਮਿਲਾ ਕੇ ਸਕਿਨ 'ਤੇ ਮਸਾਜ ਕਰੋ।
ਸ਼ਹਿਦ ਦਾ Scrub
ਪਪੀਤੇ ਦੇ ਪੇਸਟ 'ਚ ਥੋੜਾ ਜਿਹਾ ਦਹੀ ਮਿਲਾ ਕੇ ਸਕਿਨ ਤੇ Scrubbing ਕਰੋ। ਇਹ ਸਕਿਨ ਲਈ ਬਹੁਤ ਹੈਲਦੀ ਹੈ।
ਦਹੀ ਤੇ ਪਪੀਤਾ
ਤੁਸੀਂ Scrub ਕਰਨ ਲਈ ਕੇਲੇ ਦੇ ਛਿਲਕੇ ਦਾ ਵੀ ਇਸਤੇਮਾਲ ਕਰ ਸਕਦੇ ਹੋ।
ਕੇਲੇ ਦਾ ਛਿਲਕਾ
ਚੌਲਾਂ ਦੇ ਆਟੇ 'ਚ ਐਲੋਵੀਰਾ ਜੈੱਲ ਅਤੇ ਸ਼ਹਿਦ ਮਿਲਾਓ। ਇਹ ਸਕਿਨ ਤੇ ਨਿਖਾਰ ਲੈ ਕੇ ਆਉਂਦਾ ਹੈ।
ਚੌਲਾਂ ਦਾ ਆਟਾ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਇਸ ਤੋਂ ਸਸਤਾ ਕੁਝ ਨਹੀਂ, Jio 398 ਰੁਪਏ 'ਚ ਦੇਵੇਗਾ 12 OTT ਅਤੇ ਰੋਜ਼ਾਨਾ 2GB ਡਾਟਾ
Learn more