ਹੋ ਰਹੀ ਹੈ ਇਹ ਦਿੱਕਤਾਂ ਤਾਂ ਸਮਝ ਜਾਓ ਤੁਹਾਡੀ ਬਾਡੀ ਨੂੰ ਵੀ ਹੈ Detox ਦੀ ਜ਼ਰੂਰਤ

 13 Dec 2023

TV9 Punjabi

ਕਿਡਨੀ ਸਾਡੇ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਕੱਢਣ ਦਾ ਕੰਮ ਕਰਦੇ ਹਨ। ਪਰ ਜੇਕਰ ਸਰੀਰ 'ਚ ਜ਼ਹਿਰੀਲੇ ਤੱਤ ਵਧ ਜਾਣ ਤਾਂ ਸਿਹਤ ਸੰਬੰਧੀ ਕਈ ਸਮੱਸਿਆਵਾਂ ਹੋਣ ਲੱਗਦੀਆਂ ਹਨ, ਜੋ ਕਿ ਇਕ ਤਰ੍ਹਾਂ ਦਾ ਸੰਕੇਤ ਹੈ।

ਬਾਡੀ ਵਿੱਚ Detox

ਜੇਕਰ ਕੋਈ ਵਿਅਕਤੀ ਲਗਾਤਾਰ ਥੱਕਿਆ ਰਹਿੰਦਾ ਹੈ, ਤਾਂ ਇਹ ਦਰਸਾਉਂਦਾ ਹੈ ਕਿ ਉਸਦੇ ਸਰੀਰ ਨੂੰ ਡੀਟੌਕਸ ਦੀ ਲੋੜ ਹੈ। ਜ਼ਹਿਰੀਲੇ ਤੱਤਾਂ ਕਾਰਨ ਵੀ ਸੋਜ ਆਉਣ ਲੱਗਦੀ ਹੈ।

ਥਕਾਨ ਰਹਿਣਾ

ਮੂੰਹ ਦੀ ਬਦਬੂ ਤੋਂ ਇਲਾਵਾ, ਸਰੀਰ ਦੀ ਬਦਬੂ ਇਹ ਵੀ ਦਰਸਾਉਂਦੀ ਹੈ ਕਿ ਤੁਹਾਡੇ ਸਰੀਰ ਨੂੰ ਡੀਟੌਕਸਫਾਈ ਕਰਨਾ ਬਹੁਤ ਜ਼ਰੂਰੀ ਹੈ। ਇਸ ਦੇ ਲਈ ਹਰੀਆਂ ਪੱਤੇਦਾਰ ਸਬਜ਼ੀਆਂ ਦਾ ਜੂਸ ਪੀਣਾ ਚਾਹੀਦਾ ਹੈ।

ਮੂੰਹ ਚੋਂ ਬਦਬੂ

ਸਰੀਰ ਵਿੱਚ ਜ਼ਹਿਰੀਲੇ ਪਦਾਰਥ ਜਮ੍ਹਾਂ ਹੋਣ ਨਾਲ ਪਾਚਨ ਕਿਰਿਆ ਵੀ ਵਿਗੜ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਕਬਜ਼ ਹੋ ਜਾਂਦੀ ਹੈ। ਸਰੀਰ ਨੂੰ ਡੀਟੌਕਸਫਾਈ ਕਰਨ ਲਈ ਵੱਧ ਤੋਂ ਵੱਧ ਪਾਣੀ ਪੀਓ

ਕਬਜ਼ ਹੋਣਾ

ਸਰੀਰ 'ਚ ਟਾਕਸਿਨ ਵਧਣ ਨਾਲ ਸਕਿਨ ਦੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਲਗਾਤਾਰ ਖਾਰਸ਼, ਧੱਫੜ ਜਾਂ ਪਿਗਮੈਂਟੇਸ਼ਨ ਨੂੰ ਨਜ਼ਰਅੰਦਾਜ਼ ਨਾ ਕਰੋ।

ਸਕਿਨ ਦੀਆਂ ਸਮੱਸਿਆਵਾਂ 

ਲਗਾਤਾਰ ਨੀਂਦ ਨਾ ਆਉਣਾ ਨਾ ਸਿਰਫ਼ ਮਾਨਸਿਕ ਸਿਹਤ ਵਿਗੜਨ ਦਾ ਕਾਰਨ ਹੈ ਸਗੋਂ ਹੋਰ ਸਮੱਸਿਆਵਾਂ ਦਾ ਵੀ ਕਾਰਨ ਹੈ। ਜੇ ਤੁਸੀਂ ਰਾਤ ਨੂੰ ਘੰਟਿਆਂ ਜਾਗਦੇ ਰਹਿੰਦੇ ਹੋ, ਤਾਂ ਸਰੀਰ ਦੇ ਡੀਟੌਕਸੀਫਿਕੇਸ਼ਨ ਦੀ ਰੁਟੀਨ ਦੀ ਪਾਲਣਾ ਕਰੋ।

ਰਾਤਾਂ ਨੂੰ ਜਾਗਣਾ

ਸਰੀਰ ਦੀ ਗੰਦਗੀ ਨੂੰ ਬਾਹਰ ਕੱਢਣ ਦਾ ਸਭ ਤੋਂ ਵਧੀਆ ਤਰੀਕਾ ਹੈ ਡ੍ਰਿੰਕ। ਨਿੰਬੂ ਅਤੇ ਖੀਰੇ ਦਾ ਪਾਣੀ ਜਾਂ ਹੋਰ ਪੀਣ ਵਾਲੇ ਪਦਾਰਥ ਸਰੀਰ ਨੂੰ ਬਿਹਤਰ ਢੰਗ ਨਾਲ ਡੀਟੌਕਸਫਾਈ ਕਰਨ ਵਿੱਚ ਮਦਦ ਕਰਦੇ ਹਨ।

ਇੰਝ ਕਰੋ ਬਾਡੀ detox

ਸਕਿਨ 'ਤੇ ਇਸ ਤਰ੍ਹਾਂ ਲਗਾਓ ਆਂਵਲਾ, ਆਵੇਗਾ ਗਲੋ