ਗ੍ਰੀਨ ਟੀ ਸਕਿਨ ਲਈ ਕਿਸੇ ਜਾਦੂ ਤੋਂ ਘੱਟ ਨਹੀਂ ਹੈ, ਮਿਲਣਗੇ ਇਹ ਫਾਇਦੇ

 17 Dec 2023

TV9 Punjabi

ਗ੍ਰੀਨ ਟੀ ਤੁਹਾਡੀ ਸਿਹਤ ਹੀ ਨਹੀਂ ਬਲਕਿ ਸਕਿਨ ਲਈ ਵੀ ਕਾਫੀ ਫਾਇਮੰਦ ਹੈ। ਤੁਸੀਂ ਇਸਦਾ ਫੇਸ ਫੈਕ ਵਾਂਗ ਇਸਤੇਮਾਲ ਕਰ ਸਕਦੇ ਹੋ।

ਸਕਿਨ ਲਈ ਫਾਇਦੇਮੰਦ

ਗ੍ਰੀਨ ਟੀ 'ਚ ਐਂਟੀਆਕਸੀਡੇਂਟ ਤੇ ਇੰਫਲੇਮੇਟਰੀ ਗੁਣ ਹੁੰਦੇ ਹਨ। ਗ੍ਰੀਨ ਟੀ ਦਾ ਪੈਕ ਤੁਹਾਨੂੰ ਕਿੱਲ ਦੀ ਸਮੱਸਿਆ ਤੋਂ ਬਚਾਉਂਦਾ ਹੈ।

ਕਿੱਲ  

ਕਈ ਵਾਰ ਚਿਹਰੇ 'ਤੇ Puffyness ਆ ਜਾਂਦੀ ਹੈ।  ਇਸ 'ਚ  ਗ੍ਰੀਨ ਟੀ ਦਾ ਇਸਤੇਮਾਲ ਕਰਨਾ ਕਾਫੀ ਫਾਇਦੇਮੰਦ ਹੈ।

ਚਿਹਰੇ  Puffy

ਇਹ ਚਹਿਰੇ ਲਈ ਐਕਸਫਲੋਇਏਟਿੰਗ ਦੀ ਕੰਮ ਕਰਦਾ ਹੈ।  

ਐਕਸਫਲੋਇਏਟਿੰਗ ਦੇ ਲਈ

ਚਿਹਰੇ ਦੇ ਲਈ ਗ੍ਰੀਨ ਟੀ ਦਾ ਇਸਤੇਮਾਲ ਸਕਿਨ ਦੇ ਐਕਸਟ੍ਰਾ Oil ਨੂੰ ਕੰਟ੍ਰੋਲ ਕਰਦਾ ਹੈ। ਇਹ ਸਕਿਨ ਤੇ ਜਮ੍ਹਾਂ ਗੰਦਗੀ ਨੂੰ ਦੂਰ ਕਰਦਾ ਹੈ।

Oily Skin ਦੇ ਲਈ

ਚਿਹਰੇ ਦੇ ਪੋਰਸ ਨੂੰ ਕਲੀਨ ਕਰਨ ਲਈ ਗ੍ਰੀਨ ਟੀ ਦਾ ਇਸਤੇਮਾਲ ਕਰੋ। ਇਹ ਪੋਰਸ ਨੂੰ ਸਾਫ਼ ਕਰਦਾ ਹੈ। 

ਪੋਰਸ ਨੂੰ ਕਲੀਨ

ਬਲੈਕਹੈੱਡਸ ਅਤੇ ਵ੍ਹਾਈਟਹੈੱਡਸ ਤੁਹਾਡੇ ਚਿਹਰੇ ਦੀ ਸੁੰਦਰਤਾ ਨੂੰ ਖਰਾਬ ਕਰਦੇ ਹਨ। ਗ੍ਰੀਨ ਟੀ ਦੀ ਵਰਤੋਂ ਬਲੈਕਹੈੱਡਸ ਵਰਗੀਆਂ ਸਮੱਸਿਆਵਾਂ ਤੋਂ ਬਚਾਉਂਦੀ ਹੈ।

ਬਲੈਕਹੈੱਡਸ ਅਤੇ ਵ੍ਹਾਈਟਹੈੱਡਸ

ਇਸ ਤੋਂ ਸਸਤਾ ਕੁਝ ਨਹੀਂ, Jio 398 ਰੁਪਏ 'ਚ ਦੇਵੇਗਾ 12 OTT ਅਤੇ ਰੋਜ਼ਾਨਾ 2GB ਡਾਟਾ