ਇਨ੍ਹਾਂ ਚਾਰ ਲੋਕਾਂ ਦੇ ਲਈ ਖ਼ਤਰਨਾਕ ਹੋ ਸਕਦੇ ਹਨ ਹਰੇ ਮਟਰ! ਜਾਣ ਲਓ ਇਹ ਜ਼ਰੂਰੀ ਗੱਲ

25 Jan 2024

TV9 Punjabi

ਸਰਦੀਆਂ ਵਿੱਚ ਹਰੀ ਮਟਰ ਖਾਣਾ ਬੇਹੱਦ ਫਾਇਦੇਮੰਦ ਹੋ ਸਕਦਾ ਹੈ। ਇਸ ਵਿੱਚ ਪ੍ਰੋਟੀਨ,ਵਿਟਾਮਿਨ ਵਰਗੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ।

ਹਰੀ ਮਟਰ

ਮਟਰ ਵਿੱਚ ਐਂਟੀਆਕਸੀਡੇਂਟ ਮੌਜੂਦ ਹੁੰਦਾ ਹੈ ਜੋ ਸਰੀਰ ਨੂੰ ਮਜ਼ਬੂਤ ਰੱਖਣ ਵਿੱਚ ਮਦਦ ਕਰਦਾ ਹੈ।

ਮਜ਼ਬੂਤ ਸਰੀਰ

ਹਰਾ ਮਟਰ ਜਿਨ੍ਹਾਂ ਫਾਈਦੇਮੰਦ ਹੈ ਉਨ੍ਹੇਂ ਹੀ ਇਸਦੇ ਨੁਕਸਾਨ ਵੀ ਹਨ।

ਨੁਕਸਾਨ

ਜੇਕਰ ਤੁਹਾਨੂੰ ਕਬਜ਼ ਜਾਂ ਗੈਸ ਵਰਗੀ ਪਰੇਸ਼ਾਨੀ ਹੈ ਤਾਂ ਤੁਹਾਨੂੰ ਮਟਰ ਨਹੀਂ ਖਾਣੇ ਚਾਹੀਦੇ। 

Digestion

ਕਿਸੇ ਵਿਅਕਤੀ ਨੂੰ ਜੇਕਰ ਪਹਿਲਾਂ ਤੋਂ ਹੀ ਗਠੀਆ ਦੀ ਸਮੱਸਿਆ ਹੈ ਤਾਂ ਉਸ ਨੂੰ ਮਟਰ ਨਹੀਂ ਖਾਣੇ ਚਾਹੀਦੇ।

ਗਠੀਆ

ਜੇਕਰ ਕਿਸੇ ਨੂੰ ਕਿਡਨੀ ਦੀ ਸਮੱਸਿਆ ਹੈ ਤਾਂ ਵੱਧ ਮਟਰ ਖਾਣ ਨਾਲ ਉਨ੍ਹਾਂ ਨੂੰ ਕਿਡਨੀ ਦੇ ਰਿਲੇਟਡ ਸਮੱਸਿਆ ਹੋ ਸਕਦੀ ਹੈ।

ਕਿਡਨੀ

ਭਾਰ ਘੱਟ ਕਰਨ ਵਾਲੇ ਲੋਕਾਂ ਨੂੰ ਜ਼ਿਆਦਾ ਹਰੀ ਮਟਰ ਨਹੀਂ ਖਾਣੀ ਚਾਹੀਦੀ। 

ਵੇਟ ਲਾਸ

ਖਾ ਲਓ ਇਹ ਚੀਜ਼ਾਂ,ਬਾਹਰ ਨਿਕਲ ਜਾਵੇਗੀ ਅੰਤੜੀਆਂ 'ਚ ਜੰਮੀ ਗੰਦਗੀ!