22 Feb 2024
TV9 Punjabi
ਭਾਰਤੀ ਰਸੋਈ ਵਿੱਚ ਆਮਤੌਰ 'ਤੇ ਹਰੀ ਇਲਾਇਚੀ ਇਸਤੇਮਾਲ ਕੀਤੀ ਜਾਂਦੀ ਹੈ।
ਹੈਲਥ ਐਕਸਪਰਟ ਦੀ ਮੰਨੀਏ ਤਾਂ ਹਰੀ ਇਲਾਇਚੀ ਵਿੱਚ ਐਂਟੀਆਕਸੀਡੇਂਟ ਵਰਗੇ ਗੁਣ ਪਾਏ ਜਾਂਦੇ ਹਨ। ਇਹ ਸਿਹਤ ਲਈ ਬੇਹੱਦ ਫਾਇਦੇਮੰਦਹੈ।
ਕੀ ਤੁਸੀਂ ਜਾਣਦੇ ਹੋ ਹਰੀ ਇਲਾਇਚੀ ਲਗਾਤਾਰ ਇੱਕ ਮਹਿਨੇ ਖਾਣ ਨਾਲ ਸਿਹਤ 'ਤੇ ਕੀ ਅਸਰ ਦੇਖਣ ਨੂੰ ਮਿਲੇਗਾ?
ਹਾਈ ਬਲੱਡ ਪ੍ਰੇਸ਼ਰ ਕੰਟਰੋਲ ਕਰਨ ਦੇ ਲਈ ਹਰੀ ਇਲਾਇਚੀ ਬਹੁਤ ਫਾਇਦੇਮੰਦ ਹੈ।
ਛੋਟੀ ਹਰੀ ਇਲਾਇਚੀ ਆਪਣੇ ਪਾਚਨ ਦੇ ਗੁਣਾਂ ਲਈ ਜਾਣੀ ਜਾਂਦੀ ਹੈ।
ਐਂਟੀ-ਬੈਕਟੀਰੀਅਲ ਅਤੇ ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਛੋਟੀ ਇਲਾਇਚੀ ਖਾਣ ਨਾਲ ਬਦਬੂ ਦੀ ਸਮੱਸਿਆ ਦੂਰ ਹੁੰਦੀ ਹੈ।
ਕੁਝ ਖੋਜਾਂ ਤੋਂ ਪਤਾ ਚੱਲਦਾ ਹੈ ਕਿ ਇਲਾਇਚੀ ਕੋਲੈਸਟ੍ਰੋਲ ਦੇ ਪੱਧਰ ਨੂੰ ਘਟਾ ਕੇ ਦਿਲ ਦੀ ਸਿਹਤ ਨੂੰ ਸੁਧਾਰਨ ਵਿੱਚ ਮਦਦ ਕਰ ਸਕਦੀ ਹੈ।