ਹਰੀ ਜਾਂ ਲਾਲ ਮਿਰਚਾਂ ਵਿਚ ਕੌਣ ਹੈ ਸਰੀਰ ਲਈ ਜ਼ਿਆਦਾ ਖਤਰਨਾਕ?

13 Oct 2023

TV9 Punjabi

ਲਾਲ ਤੇ ਹਰੀਆਂ ਮਿਰਚਾਂ 'ਚ ਕੈਪਸੀਨ ਹੁੰਦਾ ਹੈ। ਇਸ ਨੂੰ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ। ਦੋਵਾਂ 'ਚ ਵਿਟਾਮਿਨ ਸੀ ਵਰਗੇ ਹੋਰ ਤੱਤ ਵੀ ਮੌਜੂਦ ਹੁੰਦੇ ਹਨ। 

ਵਿਟਾਮਿਨ ਸੀ 

Pic Credit: Amazon/Unsplash

ਸਿਹਤ ਲਈ ਲਾਲ ਮਿਰਚ ਨੂੰ ਜ਼ਿਆਦਾ ਨੁਕਸਾਨਦਾਇਕ ਮੰਨਿਆ ਜਾਂਦਾ ਹੈ। ਇਸ ਨਾਲ ਹੈਲਥ Problems ਹੋ ਸਕਦੀਆਂ ਹਨ। 

ਹੈਲਥ Problems

ਹਰੀ ਮਿਰਚ ਵਿੱਚ ਵਿਟਾਮਿਨ C ਜ਼ਿਆਦਾ ਹੁੰਦਾ ਹੈ। ਜਿਸ ਕਾਰਨ ਇਹ ਇਮਿਊਨ ਸਿਸਟਮ ਨੂੰ ਬੂਸਟ ਕਰਨ 'ਚ ਮਦਦਗਾਰ ਮੰਨਿਆ ਜਾਂਦਾ ਹੈ।

ਇਮਿਊਨ ਸਿਸਟਮ 

ਲਾਲ ਮਿਰਚ ਨਾਲ ਖਾਣਾ ਟੇਸਟੀ ਬਣ ਜਾਂਦਾ ਹੈ ਪਰ ਇਸ ਨਾਲ ਗੈਸ ਅਤੇ Acidity ਵਰਗੀ ਸਮੱਸਿਆ ਵੀ ਹੋ ਸਕਦੀ ਹੈ। 

Acidity ਵਰਗੀ ਸਮੱਸਿਆ

ਲਾਲ ਮਿਰਚ ਖਾਣ ਨਾਲ ਅਲਸਰ ਦੀ ਸਮੱਸਿਆ ਵੱਧ ਸਕਦੀ ਹੈ। ਜਿਸ ਕਾਰਨ ਪੇਟ ਵਿੱਚ ਕਾਫੀ ਨੁਕਸਾਨ ਹੋ ਸਕਦਾ ਹੈ। 

ਅਲਸਰ ਦੀ ਸਮੱਸਿਆ

ਕਿਸੇ ਨੂੰ ਐਲਰਜੀ ਦੀ ਸਮੱਸਿਆ ਹੈ ਤਾਂ ਉਸ ਨੂੰ ਲਾਲ ਮਿਰਚ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।

ਐਲਰਜੀ ਦੀ ਸਮੱਸਿਆ

ਲਾਲ ਮਿਰਚ 'ਚ ਮੌਜੂਦ ਕੈਪਸੀਨ Blood Pressure ਦਾ ਲੇਵਲ ਵਿਗਾੜ ਸਕਦਾ ਹੈ। 

Blood Pressure

Blinkit App ਤੋਂ ਆਰਡਰ ਕਰਨ ਲਈ ਆਨਲਾਈਨ, ਕੈਸ਼ ਪੇਮੇਂਟ ਦੋਵੇਂ options ਹਨ। ਸਮਾਨ ਡਿਲੀਵਰ ਹੋਣ ਵਿੱਚ ਸਿਰਫ਼ 20 ਮਿੰਟ ਹੀ ਲੱਗਦੇ ਹਨ। 

20 ਮਿੰਟਾਂ 'ਚ ਡਿਲੀਵਰੀ