ਸਰਦੀਆਂ 'ਚ ਇੰਝ ਖਾਓ ਅਦਰਕ,ਦੂਰ ਹੋਵੇਗੀ ਮੌਸਮੀ ਬਿਮਾਰੀਆਂ

4 Dec 2023

TV9 Punjabi

ਸਰਦੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਬਿਮਾਰੀਆਂ ਵੱਧ ਜਾਂਦੀ ਹੈ। ਅਜਿਹੇ ਵਿੱਚ ਜ਼ਰੂਰੀ ਹੈ ਆਪਣੀ ਇਮਿਊਨਿਟੀ ਨੂੰ ਬੂਸਟ ਕਰਨਾ।

ਮੌਸਮੀ ਬਿਮਾਰੀਆਂ

ਅਦਰਕ ਵਿੱਚ sodium ,vitamins ਆਦਿ ਪੋਸ਼ਤ ਤੱਤ ਪਾਏ ਜਾਂਦੇ ਹਨ।

ਪੋਸ਼ਕ ਤੱਤ

ਇਸ ਨੂੰ ਰੋਜ਼ਾਨਾ ਖਾਣ ਨਾਲ ਕਈ ਫਾਇਦੇ ਮਿਲਦੇ ਹਨ। ਇਸ ਨਾਲ ਸਾਡੀ ਇਮਿਊਨਿਟੀ ਸਟਰਾਂਗ ਰਹਿੰਦੀ ਹੈ। 

ਅਦਰਕ ਦੇ ਫਾਇਦੇ

ਗਲੇ ਵਿੱਚ ਦਰਦ ਅਤੇ ਖਰਾਸ਼ ਹੋਣ 'ਤੇ ਅਦਰਕ ਦੀ ਇੱਕ ਛੋਟੀ ਕਲੀ ਨੂੰ ਸ਼ਹਿਦ ਦੇ ਨਾਲ ਮਿਲਾ ਕੇ ਖਾ ਸਕਦੇ ਹੋ।

ਅਦਰਕ ਅਤੇ ਸ਼ਹਿਦ

ਸਰਦੀਆਂ ਵਿੱਚ ਲੋਕ ਜ਼ਿਆਦਾ ਮਸਾਲੇਦਾਰ ਖਾਣਾ ਖਾਂਦੇ ਹਨ। ਜਿਸ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਹੋ ਜਾਂਦੀ ਹੈ। ਇਸ ਲਈ ਅਦਰਕ ਦੇ ਨਾਲ ਕਾਲਾ ਨਮਕ ਖਾਓ।

ਅਦਰਕ ਦੇ ਨਾਲ ਕਾਲਾ ਨਮਕ

ਸਰਦੀਆਂ ਵਿੱਚ ਲੋਕਾਂ ਨੂੰ ਜੋੜਾਂ ਦੇ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨੂੰ ਠੀਕ ਕਰਨ ਲਈ ਤੁਸੀਂ ਅਦਰਕ ਦਾ ਸੇਵਨ ਕਰ ਸਕਦੇ ਹੋ।

ਜੋੜਾਂ ਵਿੱਚ ਦਰਦ ਘੱਟ

ਸਰਦੀ ਹੋਣ 'ਤੇ ਅਦਰਕ ਦਾ ਕਾੜਾ ਪੀ ਸਕਦੇ ਹੋ।

ਅਦਰਕ ਦਾ ਕਾੜਾ

ਪੂਰੇ ਪਰਿਵਾਰ ਦੇ ਲਈ ਇੱਕ ਵਾਰ ਵਿੱਚ ਹੋ ਜਾਵੇਗਾ ਪਾਣੀ ਗਰਮ