ਤੁਹਾਡੀ ਇਨ੍ਹਾਂ ਆਦਤਾਂ ਕਾਰਨ ਦੋਸਤੀ ਵਿੱਚ ਆ ਸਕਦੀ ਹੈ ਦਰਾਰ

23 Jan 2024

TV9 Punjabi

25 ਜਨਵਰੀ ਤੋਂ ਭਾਰਤ-ਇੰਗਲੈਂਡ ਟੈਸਟ ਸੀਰੀਜ਼ ਦਾ ਆਗਾਜ਼ ਹੋਣ ਜਾ ਰਿਹਾ ਹੈ। 5 ਟੈਸਟ ਮੈਚਾਂ ਦੀ ਇਹ ਸੀਰੀਜ਼ 5 ਖਿਡਾਰੀਆਂ ਦੇ ਟੈਸਟ ਕੈਰਿਅਰ ਵਿੱਚ ਆਖਿਰੀ ਮੁਕਾਮ ਦੀ ਤਰ੍ਹਾਂ ਹੋ ਸਕਦਾ ਹੈ।

ਖਾਸ ਦੋਸਤ

ਜਲਨ ਇੱਕ ਅਜਿਹੀ ਭਾਵਨਾ ਹੈ ਜੋ ਰਿਸ਼ਤਿਆਂ ਵਿੱਚ ਦਰਾਰ ਲੈ ਕੇ ਆ ਸਕਦੀ ਹੈ। ਇਸ ਲਈ ਜਲਨ ਨੂੰ ਕੱਦੇ ਵੀ ਦੋਸਤੀ ਵਿੱਚ ਨਾ ਆਉਣ ਦਓ। 

ਜਲਨ

ਆਪਣੇ ਦੋਸਤ ਦੀ ਪੀਠ ਪਿੱਛੇ ਬੁਰਾਈ ਕਰਨ ਵਾਲਾ ਸੱਚਾ ਦੋਸਤ ਨਹੀਂ ਹੁੰਦਾ ।

ਪੀਠ ਪਿੱਛੇ ਬੁਰਾਈ

ਜੇਕਰ ਤੁਹਾਡਾ ਦੋਸਤ ਤੁਹਾਡੇ ਨਾਲ ਗੱਲ ਨਹੀਂ ਕਰ ਰਿਹਾ ਤਾਂ ਉਸ ਨਾਲ ਸਿੱਧਾ ਗੱਲ ਕਰੋ। 

ਗੱਲ ਕਰੋ

ਜੇਕਰ ਦੋਸਤ ਤੁਹਾਡੀ ਮਦਦ ਕਰਦਾ ਹੈ ਤਾਂ ਤੁਹਾਡਾ ਵੀ ਇਹ ਹੱਕ ਬਣਦਾ ਹੈ ਕਿ ਤੁਸੀਂ ਉਸ ਦੀ ਮਦਦ ਕਰੋ ਅਤੇ ਫ਼ਰਜ਼ ਅਦਾ ਕਰੋ। 

ਸਮਾਂ ਕੱਢੋ

ਦੋਸਤੀ ਵਿੱਚ ਮਜ਼ਾਕ ਚੱਲਦਾ ਹੈ ਪਰ ਕਿਸੇ ਦੀ ਪਰਸਨਲ ਲਾਈਫ ਦਾ ਮਜ਼ਾਕ ਨਹੀਂ ਉੱਡਾਣਾ ਚਾਹੀਦਾ ਹੈ। 

ਜ਼ਰੂਰਤ ਤੋਂ ਜ਼ਿਆਦਾ ਮਜ਼ਾਕ

ਆਪਣੇ ਦੋਸਤ ਨੂੰ ਚੰਗਾ ਕੰਮ ਅਤੇ ਕੈਰੀਅਰ ਲਈ ਹਮੇਸ਼ਾ ਮੋਟੀਵੇਟ ਕਰੋ। 

ਮੋਟੀਵੇਟ ਕਰਨਾ

ਮੁਸਲਿਮ ਧਰਮਗੁਰੂ ਜਿਨ੍ਹਾਂ ਨੇ ਰਾਮ ਮੰਦਰ ਤੋਂ ਦਿੱਤਾ ਮੁਹੱਬਤ ਦਾ ਪੈਗਾਮ