ਅਪਣਾਓ ਰਤਨ ਟਾਟਾ ਵੱਲੋ ਦਿੱਤੀ ਇਹ ਸਲਾਹ, ਮਿਲੇਗੀ ਤਰੱਕੀ
17 Oct 2023
TV9 Punjabi
ਇਨ੍ਹਾਂ ਗੱਲਾਂ ਦਾ ਰੱਖੋ ਖਾਸ ਖਿਆਲ ਜ਼ਿੰਦਗੀ 'ਚ ਮਿਲੇਗੀ ਸਫ਼ਲਤਾ
ਮਿਲੇਗੀ ਸਫ਼ਲਤਾ
Pic Credit
: Freepik/Pixabay
ਰਤਨ ਟਾਟਾ ਵੱਲੋਂ ਦੱਸੀਆਂ ਗਈਆਂ ਇਹ ਗੱਲਾਂ ਤੁਹਾਡੇ ਬਹੁਤ ਕੰਮ ਆਉਣਗੀਆਂ
ਰਤਨ ਟਾਟਾ ਦੀ ਸਿੱਖਿਆ
ਹਮੇਸ਼ਾ ਆਪਣੇ ਕੰਮ ਨਾਲ ਕੰਮ ਰੱਖੋ ਅਜਿਹਾ ਕਰਨ ਨਾਲ ਜ਼ਿੰਦਗੀ ਵਿੱਚ ਬਹੁਤ ਤਰੱਕੀ ਮਿਲੇਗੀ।
ਮਿਲੇਗੀ ਤਰਕੀ
ਹਮੇਸ਼ਾ ਖੁਦ ਨੂੰ ਸਪੈਸ਼ਲ ਸਮਝਿਆ ਕਰੋ ਕਿਉਂਕਿ ਰੱਬ ਨੇ ਧਰਤੀ 'ਤੇ ਕਿਸੇ ਨੂੰ ਫਾਲਤੂ ਸਮਝ ਕੇ ਨਹੀਂ ਬਣਾਇਆ।
ਖੁੱਦ ਨੂੰ ਸਮਝੋ ਸਪੈਸ਼ਲ
ਜ਼ਿੰਦਗੀ 'ਚ ਕਿਸੇ ਨੂੰ ਵੀ ਬੇਕਾਰ ਨਹੀਂ ਸਮਝਣਾ ਚਾਹੀਦਾ ਕਿਉਂਕਿ ਬੰਦ ਪਈ ਘੜੀ ਵੀ ਦਿਨ 'ਚ ਦੋ ਵਾਰ ਸਹੀ ਸਮਾਂ ਦੱਸਦੀ ਹੈ।
ਖਰਾਬ ਘੜੀ
ਇਹ ਕੱਦੇ ਵੀ ਨਾ ਸੋਚਿਓ ਕਿ ਕੋਈ ਤੁਹਾਡੀ ਤਾਰੀਫ ਕਰੇਗਾ ਬੱਸ ਇਹ ਹਮੇਸ਼ਾ ਯਾਦ ਰੱਖਣਾ ਕਿ ਤੁਹਾਡੇ ਮਾਤਾ-ਪਿਤਾ ਤੁਹਾਡੇ 'ਤੇ ਨਾਜ਼ ਕਰਨ।
ਮਾਤਾ-ਪਿਤਾ
ਹੋਰ ਵੈੱਬ ਸਟੋਰੀਜ਼ ਦੇਖੋ
ਹਲਦੀ ਵਾਲੇ ਦੁੱਧ ਦੇ ਗਜਬ ਫਾਇਦੇ ਹਨ, ਜਾਣ ਕੇ ਹੋ ਜਾਓਗੇ ਹੈਰਾਨ
Learn more