ਬਲਡ ਪ੍ਰੇਸ਼ਰ ਨੂੰ ਕੰਟ੍ਰੋਲ ਕਰਨ ਲਈ ਅਪਣਾਓ ਇਹ ਟਿਪਸ

30 Oct 2023

TV9 Punjabi

ਬਲਡ ਪ੍ਰੇਸ਼ਰ ਦੀ ਸਮੱਸਿਆ ਬਹੁਤ ਆਮ ਹੋ ਚੁੱਕੀ ਹੈ।

ਬਲਡ ਪ੍ਰੇਸ਼ਰ

Pic credits:Freepik/Pixabay

ਸਵੇਰ ਦੀਆਂ ਕੁੱਝ ਆਦਤਾਂ ਬਲਡ ਪ੍ਰੇਸ਼ਰ ਦੀ ਸਮੱਸਿਆ ਨੂੰ ਕੰਟ੍ਰੋਲ ਕਰ ਸਕਦੀ ਹੈ।

ਕੰਟ੍ਰੋਲ ਵਿੱਚ ਬਲਡ ਪ੍ਰੇਸ਼ਰ

ਸਵੇਰ ਦੀ ਸ਼ੁਰੂਆਤ ਇੱਕ ਗਿਲਾਸ ਪਾਣੀ ਨਾਲ ਕਰੋ। ਇਸ ਨਾਲ ਬਾਡੀ ਹਾਈਡ੍ਰੇਟ ਰਹਿੰਦੀ ਹੈ।

ਸਵੇਰ ਦੀ ਸ਼ੁਰੂਆਤ

ਰੋਜ਼ਾਨਾ ਸਵੇਰੇ 30 ਮਿੰਟਾਂ ਤੱਕ ਯੋਗ ਕਰੋ। ਇਸ ਨਾਲ ਬਲਡ ਪ੍ਰੇਸ਼ਰ ਕੰਟ੍ਰੋਲ ਕਰਨ ਵਿੱਚ ਮਦਦ ਮਿਲੇਗੀ।

ਯੋਗ

ਬਲਡ ਪ੍ਰੇਸ਼ਰ ਦੀ ਸਮੱਸਿਆ ਵਿੱਚ ਭੁੱਲ ਕੇ ਵੀ Breakfast Skip ਨਹੀਂ ਕਰਨਾ ਚਾਹੀਦਾ। 

Breakfast Skip 

ਸਵੇਰੇ ਜਲਦੀ ਉੱਠਣ ਨਾਲ ਤੁਹਾਡਾ ਮੂਡ ਫ੍ਰੇਸ਼ ਰਹਿੰਦਾ ਹੈ। ਇਸ ਨਾਲ ਬਲਡ ਪ੍ਰੇਸ਼ਰ ਕੰਟ੍ਰੋਲ ਵਿੱਚ ਰਹਿੰਦਾ ਹੈ।

ਸਵੇਰੇ ਜਲਦੀ ਉੱਠੋ

ਸਵੇਰੇ ਖਾਲੀ ਪੇਟ ਕੈਫੀਨ ਵਾਲੀ ਚੀਜ਼ਾਂ ਦਾ ਸੇਵਨ ਨਾ ਕਰੋ। ਇਹ ਬਲਡ ਪ੍ਰੇਸ਼ਰ ਨੂੰ ਵੱਧਾ ਸਕਦਾ ਹੈ।

ਸਵੇਰੇ ਕੈਫੀਨ ਘੱਟ ਕਰੋ