ਫੈਟੀ ਲੀਵਰ ਦੀ ਪਰੇਸ਼ਾਨੀ ਹੋਵਗੀ ਦੂਰ,ਰੋਜ਼ਾਨਾ ਖਾਣਾ ਸ਼ੁਰੂ ਕਰੋ ਇਹ 5 ਫਲ

3 Dec 2023

TV9 Punjabi

ਫੈਟੀ ਲੀਵਰ ਦੀ ਸਮੱਸਿਆ ਤੋਂ ਬਚਾਅ ਲਈ ਆਪਣੇ ਖਾਣ-ਪਾਣ ਦਾ ਸਹੀ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ।

ਡਾਇਟ ਦਾ ਰੱਖੋ ਖਿਆਲ

ਫੈਟੀ ਲੀਵਰ ਦੀ ਸਮੱਸਿਆ ਨੂੰ ਦੂਰ ਕਰਨ ਲਈ ਫਲ ਖਾਣਾ ਫਾਇਦੇਮੰਦ ਹੋ ਸਕਦਾ ਹੈ। 

ਫਲ ਹੈ ਫਾਇਦੇਮੰਦ

ਰੋਜ਼ਾਨਾ ਇੱਕ ਸੇਬ ਦਾ ਸੇਵਨ ਕਰਨ ਨਾਲ ਕਈ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕਦਾ ਹੈ। ਇਹ ਮਜ਼ਬੂਤ ਪਾਚਨ ਦੇ ਨਾਲ-ਨਾਲ ਫੈਟੀ ਲੀਵਰ ਨੂੰ ਵੀ ਘੱਟ ਕਰਦਾ ਹੈ।

ਸੇਬ

ਪਪੀਤੇ ਵਿੱਚ ਵਿਟਾਮਿਨ-ਏ,ਸੀ,ਫਾਇਬਰ,ਕੈਰੋਟੀਨ ਆਦਿ ਦਾ ਮਾਤਰਾ ਭਰਪੂਰ ਹੁੰਦੀ ਹੈ। ਜੋ ਲੀਵਰ ਨੂੰ ਹੈਲਦੀ ਰੱਖਣ ਵਿੱਚ ਮਦਦ ਕਰਦਾ ਹੈ। 

ਪਪੀਤਾ

Avocado ਵਿੱਚ ਵਿਟਾਮਿਨਸ,ਫਾਇਬਰ,ਹੈਲਦੀ ਫੈਟ ਅਤੇ ਐਂਟੀਆਕਸੀਡੇਂਟ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਜੋ ਲੀਵਰ ਨੂੰ ਡੈਮੇਜ ਹੋਣ ਤੋਂ ਬਚਾਉਂਦੇ ਹਨ।

Avocado

ਅੰਗੂਰ ਵਿੱਚ ਵਿਟਾਮਿਨ ਸੀ ਅਤੇ ਐਂਟੀਆਕਸੀਡੇਂਟ ਭਰੂਪਰ ਮਾਤਰਾ ਵਿੱਚ ਹੁੰਦਾ ਹੈ। ਜੋ ਫੈਟੀ ਲੀਵਰ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ।

ਅੰਗੂਰ

ਕੀਵੀ ਵਿੱਚ ਵਿਟਾਮਿਨ,minerals ਅਤੇ ਐਂਟੀਆਕਸੀਡੇਂਟਸ ਭਰੂਪਰ ਮਾਤਰਾ ਵਿੱਚ ਹੁੰਦੇ ਹਨ। ਜੋ ਫੈਟ ਲੀਵਰ ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। 

ਕੀਵੀ

ਚੋਣਾਂ ਦੇ ਸਭ ਤੋਂ ਤੇਜ਼ ਅਤੇ ਸਭ ਤੋਂ ਸਹੀ ਨਤੀਜੇ ਇੱਥੇ ਦੇਖੋ