Vitamin D ਬਾਡੀ 'ਚ ਵੱਧ ਜਾਵੇ ਤਾਂ ਹੋਵੇਗਾ ਨੁਕਸਾਨ

17 Oct 2023

TV9 Punjabi

Vitamin D  ਹੱਡੀਆਂ ਲਈ ਬੇਹੱਦ ਜ਼ਰੂਰੀ ਮੰਨਿਆ ਜਾਂਦਾ ਹੈ। ਪਰ ਜੇਕਰ ਇਹ ਬਾਡੀ ਵਿੱਚ ਵੱਧ ਜਾਵੇ ਤਾਂ ਵੀ ਨੁਕਸਾਨ ਹੋ ਸਕਦਾ ਹੈ।

Vitamin D

Pic Credit: Freepik/Pixabay

ਕਈ ਵਾਰ ਕੁੱਝ supplements ਜ਼ਾਂ ਦਵਾਈਆਂ ਤੋਂ ਵੀ ਬਾਡੀ ਚ Vitamin D ਵੱਧ ਜਾਂਦਾ ਹੈ।

Vitamin D ਦਾ ਸਰੋਤ

Vitamin D ਜੇਕਰ ਵੱਧ ਜਾਵੇ ਤਾਂ ਕਿਡਨੀ ਸਟੋਨ ਦੀ ਸਮੱਸਿਆ ਵੀ ਹੋ ਸਕਦੀ ਹੈ।

ਕਿਡਨੀ ਦੀ ਸਮੱਸਿਆ

ਜੇਕਰ ਭੁੱਖ ਨਹੀਂ ਲੱਗ ਰਹੀ ਤਾਂ ਇਹ Vitamin D ਵਧਣ ਦਾ ਸੰਕੇਤ ਹੈ।

ਭੁੱਖ ਵਿੱਚ ਕਮੀ ਹੋਣਾ

Vitamin D ਵੱਧ ਜਾਣ ਨਾਲ ਉਲਟੀ ਵਰਗੀ ਸਮੱਸਿਆ ਵੀ ਹੋ ਸਕਦੀ ਹੈ।

ਉਲਟੀ ਦੀ ਸਮੱਸਿਆ

ਬਾਡੀ 'ਚ Vitamin D ਵੱਧ ਜਾਣ ਨਾਲ ਪੇਟ ਵਿੱਚ ਦਰਦ ਤੇ ਵਾਰ-ਵਾਰ ਯੂਰੀਨ ਆਉਣ ਦੀ ਸਮੱਸਿਆ ਹੋ ਸਕਦੀ ਹੈ।

ਵਾਰ-ਵਾਰ ਯੂਰੀਨ

ਬਾਡੀ ਵਿੱਚ Vitamin D ਵੱਧ ਜਾਣ ਨਾਲ ਫੋਕਸ ਕਰਨ ਵਿੱਚ ਪ੍ਰੇਸ਼ਾਨੀ ਮਹਿਸੂਸ ਹੋ ਸਕਦੀ ਹੈ।

ਫੋਕਸ ਵਿੱਚ ਕਮੀ ਹੋਣਾ

ਹਲਦੀ ਵਾਲੇ ਦੁੱਧ ਦੇ ਗਜਬ ਫਾਇਦੇ ਹਨ, ਜਾਣ ਕੇ ਹੋ ਜਾਓਗੇ ਹੈਰਾਨ