ਖਾਣੇ ਦੇ ਨਾਲ ਕੱਚਾ ਪਿਆਜ਼ ਕਰ ਸਕਦਾ ਹੈ ਨੁਕਸਾਨ!
12 Oct 2023
TV9 Punjabi
ਘਰ 'ਚ ਜਿਨ੍ਹੀ ਵੀ ਸਬਜ਼ੀਆਂ ਬਣਦੀਆਂ ਨੇ ਸਾਰੀਆਂ 'ਚ ਪਿਆਜ਼ ਦੀ ਵਰਤੋਂ ਕੀਤੀ ਜਾਂਦੀ ਹੈ।
ਸਭ ਤੋਂ ਜ਼ਰੂਰੀ
ਕਿਸੇ ਵੀ ਸਬਜ਼ੀ 'ਚ ਪਿਆਜ਼ ਪਾਉਣ ਨਾਲ ਉਸ ਦਾ ਸਵਾਦ ਵੱਧ ਜਾਂਦਾ ਹੈ।
ਸੁਆਦ ਵਧਾਉਣਾ
ਪਿਆਜ਼ ਹੈਲਥ ਨੂੰ ਫਾਇਦੇ ਦੇ ਨਾਲ-ਨਾਲ ਨੁਕਸਾਨ ਵੀ ਪਹੁੰਚਾ ਸਕਦਾ ਹੈ।
ਹੋ ਸਕਦੇ ਨੇ ਨੁਕਸਾਨ
ਜ਼ਿਆਦਾ ਕੱਚਾ ਪਿਆਜ਼ ਖਾਣ ਪੇਟ 'ਚ ਗੈਸ,ਜਲਨ, ਉਲਟੀ ਤੇ bloating ਦੀ ਸਮੱਸਿਆ ਹੋ ਸਕਦੀ ਹੈ।
ਗੈਸ
ਕੱਚੇ ਪਿਆਜ਼ ਖਾਣ ਨਾਲ ਢਿੱਡ 'ਚ ਜਲਨ ਦੀ ਸਮੱਸਿਆ ਹੋ ਸਕਦੀ ਹੈ।
ਪੇਟ ਦੀ ਸਮੱਸਿਆ
ਡਾਈਬਟੀਜ਼ ਦੇ ਮਰੀਜ਼ਾਂ ਨੂੰ ਕੱਚਾ ਪਿਆਜ਼ ਖਾਣ ਵੇਲੇ ਸਾਵਧਾਨੀ ਬਰਤਨੀ ਚਾਹੀਦੀ ਹੈ। ਇਸ ਨਾਲ ਬਲੱਡ ਸ਼ੂਗਰ ਦਾ ਲੇਵਲ ਘੱਟ ਹੋ ਸਕਦਾ ਹੈ।
ਬਲੱਡ ਸ਼ੁਗਰ
ਪ੍ਰੇਗਨੈਂਸੀ ਦੌਰਾਨ ਕੱਚਾ ਪਿਆਜ਼ ਖਾਣ ਨਾਲ ਔਰਤਾਂ ਨੂੰ ਕਈ ਸਮੱਸਿਆ ਹੋ ਸਕਦੀ ਹੈ। ਜਿਵੇਂ ਉਲਟੀ ਜਾਂ ਜਲਨ।
ਪ੍ਰੇਗਨੈਂਸੀ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਬਚਾ ਸਕਦੇ ਹੋ ਸੋਨੇ ਦੀ ਖਰੀਦਾਰੀ 'ਤੇ ਮੇਕਿੰਗ ਚਾਰਜ?
Learn more