ਕੀ ਸਰਦੀਆਂ ਵਿੱਚ  ਖਾਣੀ ਚਾਹੀਦੀ ਹੈ ਦਹੀ?ਜਾਣੋ

5 Dec 2023

TV9 Punjabi

ਸਰਦੀਆਂ ਦੇ ਮੌਸਮ ਵਿੱਚ ਖਾਂਸੀ ਆਦਿ ਦੀ ਸਮੱਸਿਆ ਹੋਣ ਦਾ ਖ਼ਦਸ਼ਾ ਰਹਿੰਦਾ ਹੈ। ਜਿਸ ਕਾਰਨ ਲੋਕਾਂ ਦੇ ਦਿਲ ਵਿੱਚ ਹੈਲਥ ਨੂੰ ਲੈ ਕੇ ਕਈ ਸਵਾਲ ਰਹਿੰਦੇ ਹਨ।

ਹੈਲਥ

ਅਕਸਰ ਇਹ ਸਵਾਲ ਰਹਿੰਦਾ ਹੈ ਕਿ ਦਹੀ ਸਰਦੀਆਂ ਵਿੱਚ ਖਾਣੀ ਚਾਹੀਦੀ ਹੈ ਜਾਂ ਨਹੀਂ?ਇਸ ਦਾ ਜਵਾਬ ਹੈ ਹਾਂ,ਪਰ ਰਾਤ ਨੂੰ ਨਹੀਂ।

ਦਹੀ ਦਾ ਸੇਵਨ

ਸਰਦੀਆਂ ਵਿੱਚ ਗਰਮਾਹਟ ਦੇ ਲਈ ਤੁਸੀਂ ਵੀ ਹੱਥ-ਪੈਰ ਨੂੰ ਸੇਕਦੇ ਹੋਵੋਗੇ,ਪਰ ਅਜਿਹਾ ਨਾ ਕਰੋ,ਕਿਉਂਕਿ ਇਸ ਨਾਲ ਕਈ ਸਮੱਸਿਆਵਾਂ ਹੋ ਸਕਦੀਆਂ ਹਨ।

ਪੈਰ ਸੇਕਨਾ ਸਹੀ ਜਾਂ ਨਹੀਂ?

ਸਰਦੀਆਂ ਵਿੱਚ ਸਰੀਰ ਨੂੰ ਵਿਟਾਮਿਨ ਸੀ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਖੱਟੇ ਫੱਲ ਖਾਦੇ ਜਾ ਸਕਦੇ ਹਨ।

ਖੱਟੇ ਫੱਲ ਖਾਣੇ ਚਾਹੀਦੇ ਹਨ ਜਾਂ ਨਹੀਂ?

ਜੁਰਾਬਾਂ ਪਾ ਕੇ ਸੋਣ ਨਾਲ blood circulation ਬਿਹਤਰ ਹੋਵੇਗਾ ਅਤੇ ਨੀਂਦ ਚੰਗੀ ਆਵੇਗੀ। 

ਜੁਰਾਬਾਂ ਪਾ ਕੇ ਸੋਈਏ ਜਾਂ ਨਹੀਂ

ਸਰਦੀਆਂ ਵਿੱਚ ਲੋਕਾਂ ਨੂੰ ਲੱਗਦਾ ਹੈ ਕਿ ਘੱਟ ਪਾਣੀ ਪੀਣ ਨਾਲ ਸਮੱਸਿਆ ਨਹੀਂ ਹੋਵੇਗੀ। ਪਰ ਇਹ ਸਹੀ ਨਹੀਂ ਹੈ।

ਘੱਟ ਪਾਣੀ ਪੀਣਾ

ਕੁੱਝ ਲੋਕਾਂ ਨੂੰ ਲੱਗਦਾ ਹੈ ਕਿ ਸਰੀਰ ਨੂੰ ਗਰਮ ਰੱਖਣ ਲਈ ਸਰਦੀਆਂ ਵਿੱਚ ਸ਼ਰਾਬ ਪੀ ਸਕਦੇ ਹੋ। ਪਰ ਇਹ ਹੈਲਥ ਨੂੰ ਨੁਕਸਾਨ ਪਹੁੰਚਾ ਸਕਦਾ ਹੈ। 

ਸ਼ਰਾਬ ਪੀ ਸਕਦੇ ਹਾਂ ?

ਇਹ ਮਸਾਲੇ ਦੂਰ ਕਰ ਦੇਣਗੇ ਪੇਟ ਦੀ ਗੈਸ ਅਤੇ Acidity