Thyroid ਵਿੱਚ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ
28 Nov 2023
TV9 Punjabi
ਜਿਨ੍ਹਾਂ ਲੋਕਾਂ ਨੂੰ Thyroid ਦੀ ਬਿਮਾਰੀ ਹੈ ਉਨ੍ਹਾਂ ਨੂੰ ਕੁੱਝ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
Thyroid ਵਿੱਚ ਕਰੋ ਪਰਹੇਜ਼
ਸੋਇਆ ਪ੍ਰੋਡਕਟਸ ਵਿੱਚ ਗੋਇਟ੍ਰੋਜਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹ Thyroid ਹਾਰਮੋਨ ਨੂੰ ਕਾਫੀ ਪ੍ਰਭਾਵਿਤ ਕਰਦੀ ਹੈ।
ਸੋਇਆ ਪ੍ਰੋਡਕਟਸ
ਪੱਤੇਦਾਰ ਸਬਜ਼ੀਆਂ ਵਿੱਚ ਗੋਇਟ੍ਰੋਜ਼ਨ ਹੁੰਦਾ ਹੈ। ਇਸ ਲਈ ਗੋਭੀ,ਬੰਦ ਗੋਭੀ ਅਤੇ ਬ੍ਰੋਕਲੀ ਦਾ ਸੇਵਨ ਨਹੀਂ ਕਰਨਾ ਚਾਹੀਦਾ।
ਕਰੂਸਿਫੇਰਸ ਸਬਜ਼ੀਆਂ
ਜਿਨ੍ਹਾਂ ਲੋਕਾਂ ਨੂੰ Thyroid ਦੀ ਸਮੱਸਿਆ ਹੈ ਉਨ੍ਹਾਂ ਲੋਕਾਂ ਨੂੰ ਸ਼ਰਾਬ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਸ਼ਰਾਬ ਤੋਂ ਦੂਰੀ
Thyroid ਦੇ ਮਰੀਜ਼ਾਂ ਨੂੰ ਕੈਫੀਨ ਦਾ ਇਨਟੈਕ ਨਹੀਂ ਕਰਨਾ ਚਾਹੀਦਾ ਹੈ। ਇਹ ਸਿਹਤ ਨੂੰ ਕਾਫੀ ਨੁਕਸਾਨ ਪਹੁੰਚਾ ਸਕਦਾ ਹੈ।
ਚਾਅ-ਕੌਫੀ
ਹਾਈ Iodine ਵਾਲੇ ਫੂਡਸ ਜਿਵੇਂ ਮੱਛਲੀ,ਦੁੱਧ ਆਦਿ ਨਾਲ ਹਾਈਪਰਟੈਂਸ਼ਨ ਦੀ ਸਮੱਸਿਆ ਵੱਧ ਸਕਦੀ ਹੈ।
ਹਾਈ Iodine
ਹਾਈ ਫੈਟ ਵਾਲੇ ਫੂਡਸ ਖਾਸਕਰ ਸੈਚੁਰੇਟੇਡ ਅਤੇ ਟ੍ਰਾਂਸ ਫੈਟ ਦਾ ਸੇਵਨ ਵੀ ਘੱਟ ਕਰਨਾ ਚਾਹੀਦਾ ਹੈ।
ਹਾਈ ਫੈਟ ਜਾਂ ਜੰਕ ਫੂਡ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
15 ਹਜ਼ਾਰ ਰੁਪਏ ਦਾ ਨਿਵੇਸ਼ ਕਰਕੇ ਹਰ ਮਹੀਨੇ 1.5 ਲੱਖ ਰੁਪਏ ਕਮਾਓ
https://tv9punjabi.com/web-stories