ਕਿਆਰਾ ਅਡਵਾਨੀ ਦੇ ਇਹ ਲੁੱਕ ਦੀਵਾਲੀ ਪਾਰਟੀ ਦੇ ਲਈ ਹੈ Best
4 Oct 2023
TV9 Punjabi
ਜੇਕਰ ਤੁਸੀਂ ਦੀਵਾਲੀ ਦੀ ਪਾਰਟੀ ਲਈ ਕਰ ਰਹੇ ਹੋ ਤਿਆਰੀ ਤਾਂ ਕਿਆਰਾ ਅਡਵਾਨੀ ਦੀ ਲੁੱਕਸ ਤੋਂ ਲੈ ਸਕਦੇ ਹੋ Ideas.
ਦੀਵਾਲੀ ਪਾਰਟੀ ਲੁੱਕ
ਕਿਆਰਾ ਅਡਵਾਨੀ ਦੀ ਤਰ੍ਹਾਂ Chiffon ਦੀ ਸਾੜੀ ਕਰ ਸਕਦੇ ਹੋ ਕੈਰੀ।
Chiffon ਸਾੜੀ
ਕਰੋਪ ਟੌਪ ਅਤੇ ਫਲੋਰ ਲੈਂਥ Skirt ਕਾਫੀ ਟ੍ਰੈਂਡ ਵਿੱਚ ਹੈ। ਇਹ ਫੈਸਟਿਵ ਫੀਲ ਦਿੰਦੇ ਹਨ।
ਫਲੋਰ ਲੈਂਥ Skirt
ਦੀਵਾਲੀ ਪਾਰਟੀ ਦੇ ਲਈ Mirror work ਲਹਿੰਗਾ ਜਾਂ ਸੂਟ ਵੀ ਕੈਰੀ ਕਰ ਸਕਦੇ ਹੋ।
Mirror work outfit
ਗਲੈਮਰ ਭਰਿਆ ਅੰਦਾਜ਼ ਦਿਖਾਣਾ ਹੈ ਤਾਂ ਕਿਆਰਾ ਅਡਵਾਨੀ ਦੀ ਤਰ੍ਹਾਂ glitter golden saree ਨੂੰ ਸਟ੍ਰੈਪੀ ਬਲਾਊਜ ਦੇ ਨਾਲ pair ਕਰ ਸਕਦੇ ਹੋ।
ਗਲੈਮਰ ਦੇ ਨਾਲ ਸਟਾਈਲ
ਦੀਵਾਲੀ ਪਾਰਟੀ ਵਿੱਚ Co-ord set ਵੀ ਟ੍ਰਾਈ ਕਰ ਸਕਦੇ ਹੋ। ਇਹ ਲੁੱਕ ਕਾਫੀ ਸਟਾਈਲਿਸ਼ ਲੱਗਦਾ ਹੈ।
Co-ord set
ਜੇਕਰ ਪਾਰਟੀ ਵਿੱਚ ਦਿਖਾਣਾ ਹੈ ਸਵੈਗ ਤਾਂ ਕਿਆਰਾ ਅਡਵਾਨੀ ਦੀ ਤਰ੍ਹਾਂ ਡੈਨੀਮ-ਲੈਦਰ ਟੌਪ ਅਤੇ ਪੈਂਟ ਨੂੰ ਹਾਈ ਹੀਲਜ਼ ਦੇ ਨਾਲ ਕੈਰੀ ਕਰੋ।
ਡੈਨੀਮ ਟੌਪ, ਲੈਦਰ ਪੈਂਟ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਮਹਿੰਦਰਾ ਦੀ ਕਾਰਾਂ 'ਤੇ 3.5 ਲੱਖ ਤੱਕ ਦੀ ਛੋਟ, ਦੇਖੋ offers
Learn more