ਲਿਪ ਬਾਮ ਲਗਾਏ ਬਿਨਾਂ ਵੀ ਲਿਪਸ ਹੋ ਜਾਣਗੇ ਨਰਮ, ਅਪਣਾਓ ਘਰੇਲੂ ਉਪਾਅ

05-10- 2025

TV9 Punjabi

Author: Yashika.Jethi

ਕਰੈਕ ਲਿਪਸ

ਸਰਦੀਆਂ ਸ਼ੁਰੂ ਹੋਣ ਵਾਲੀਆਂ ਹਨ। ਇਸ ਸਮੇਂ ਸਭ ਤੋਂ ਵੱਡੀ ਸਮੱਸਿਆ ਹੁੰਦੀ ਹੈ ਲਿਪਸ ਦਾ ਕਰੈਕ ਹੋਣਾ । ਫਟੇ ਰਹੇ ਲਿਪਸ ਦੇ ਲਈ ਘਰੇਲੂ ਉਪਾਅ ਪੜੋ।

ਘਿਓ ਹੈ ਅਸਰਦਾਰ

ਜੇਕਰ ਤੁਹਾਡੇ ਲਿਪਸ ਸੁੱਕੇ ਅਤੇ ਫਟ ਰਹੇ ਹਨ, ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਘਿਓ ਲਗਾਉਣਾ ਬਹੁਤ ਫਾਇਦੇਮੰਦ ਹੋ ਸਕਦਾ ਹੈ। ਘਿਓ ਕੁਦਰਤੀ ਨਮੀ ਦੇਣ ਦਾ ਕੰਮ ਕਰਦਾ ਹੈ ਅਤੇ ਲਿਪਸ ਨੂੰ ਨਰਮ ਬਣਾਊਂਦਾ ਹੈ ।

ਬੀਟਰੂਟ ਦਾ ਰਸ ਲਿਪਸ ਨੂੰ ਨਰਮ ਕਰਨ ਲਈ ਵੀ ਵਰਤਿਆ ਜਾ ਸਕਦਾ ਹੈ। ਇਹ ਲਿਪਸ ਦੀ ਕੁਦਰਤੀ ਰੰਗਤ ਨੂੰ ਬਦਲ ਦਾ ਹੈ ਅਤੇ ਉਨ੍ਹਾਂ ਨੂੰ ਐਕਸਫੋਲੀਏਟ ਕਰਦਾ ਹੈ। 

ਬੀਟਰੂਟ ਦਾ ਜੂਸ

ਆਪਣੇ ਲਿਪਸ ਨੂੰ ਨਰਮ ਰੱਖਣ ਲਈ, ਹਾਈਡ੍ਰੇਟਿਡ ਰਹਿਣਾ ਬਹੁਤ ਜ਼ਰੂਰੀ ਹੈ। ਇਸ ਲਈ, ਦਿਨ ਭਰ ਬਹੁਤ ਸਾਰਾ ਪਾਣੀ ਅਤੇ ਤਰਲ ਪਦਾਰਥ ਪੀਣ ਦੀ ਕੋਸ਼ਿਸ਼ ਕਰੋ। 

ਹਾਈਡਰੇਸ਼ਨ ਵੀ ਜ਼ਰੂਰੀ ਹੈ

ਆਈਸ ਪੈਕ

ਬਰਫ਼ ਦਾ ਟੁਕੜਾ ਨੂੰ ਕੱਪੜੇ ਵਿੱਚ ਲਪੇਟੋ। ਇਸ ਨੂੰ ਆਪਣੇ ਲਿਪਸ 'ਤੇ ਹੌਲੀ-ਹੌਲੀ ਲਗਾਓ । ਇਹ ਬਲਡ ਦੇ ਸਰਕੁਲੇਸ਼ਨ ਨੂੰ ਵਧਾਉਂਦਾ ਹੈ ਅਤੇ ਲਿਪਸ ਨਰਮ ਬਣਾਉਂਦਾ ਹੈ। 

ਮਲਾਈ ਦੀ ਵਰਤੋਂ 

ਘਿਓ ਵਾਂਗ, ਮਲਾਈ ਕੁਦਰਤੀ ਨਮੀ ਦੇਣ ਦਾ ਕੰਮ ਕਰਦੀ ਹੈ । ਡੇਡ ਸਕਿਨ ਨੂੰ ਹਟਾਉਂਦੀ ਹੈ, ਇਸ ਨਾਲ ਲਿਪਸ ਨਰਮ ਅਤੇ ਪਿੰਕ ਹੋ ਜਾਂਦੇ ਹਨ।

ਲਿਪ ਯੋਗਾ

ਚਿਹਰੇ ਵਾਂਗ, ਲਿਪਸ ਲਈ ਵੀ ਲਿਪ ਯੋਗਾ ਹੈ, ਜੋ ਲਿਪ ਦੇ ਬਲਡ  ਸਰਕੁਲੇਸ਼ਨ ਨੂੰ ਵਧਾਉਂਦਾ ਹੈ ਅਤੇ ਉਨ੍ਹਾਂ ਨੂੰ ਨਰਮ ਕਰਨ ਵਿੱਚ ਮਦਦ ਕਰਦਾ ਹੈ। ਇਸਲਈ ਤੁਸੀਂ ਲਿਪ ਪਾਉਟ ਸਟ੍ਰੈਚ ਨੂੰ ਟ੍ਰਾਈ ਕਰ ਸਕਦੇ ਹੋ।

58 ਸਾਲਾ ਅਰਬਾਜ਼ ਖਾਨ ਜਲਦੀ ਹੀ ਬਣਨ ਵਾਲੇ ਹਨ ਪਿਤਾ, ਇੰਨੇ ਕਰੋੜ ਦੇ ਮਾਲਕ ਹਨ ਅਰਬਾਜ਼