ਸਰੀਰ ਵਿੱਚੋਂ Calcium ਦੀ ਕਮੀ ਨੂੰ ਪੂਰਾ ਕਰਣਗੇ ਇਹ ਫੂਡਸ
5 Dec 2023
TV9 Punjabi
Calcium ਇੱਕ minerals ਹੈ ਜੋ ਸਾਡੇ ਸਰੀਰ ਦੇ ਲਈ ਬੇਹੱਦ ਜ਼ਰੂਰੀ ਹੈ।
Calcium ਹੈ ਜ਼ਰੂਰੀ
ਸਰੀਰ ਵਿੱਚ Calcium ਦੀ ਕਮੀ ਹੋਣ ਨਾਲ Osteoporosis, Osteomalacia, Rheumatoid Arthritis ਵਰਗੀ ਕਈ ਗੰਭੀਰ ਬੀਮਾਰੀਆਂ ਹੋ ਸਕਦੀਆਂ ਹਨ।
ਗੰਭੀਰ ਸਮੱਸਿਆ
Calcium ਦੀ ਕਮੀ ਨੂੰ ਪੂਰਾ ਕਰਨ ਦੇ ਲਈ ਦੁੱਧ,ਪਨੀਰ ਅਤੇ ਦਹੀ ਵਰਗੇ ਡੇਅਰੀ ਪ੍ਰੋਡਕਟਸ ਦਾ ਸੇਵਨ ਕਰੋ।
ਡੇਅਰੀ ਪ੍ਰੋਡਕਟਸ
ਡ੍ਰਾਈ ਫਰੂਟਸ ਵਿੱਚ ਭਰਪੂਰ ਮਾਤਰਾ ਵਿੱਚ Calcium ਹੁੰਦਾ ਹੈ। ਇਸ ਲਈ ਡਾਇਟ ਵਿੱਚ ਜ਼ਰੂਰ ਸ਼ਾਮਲ ਕਰੋ।
ਡ੍ਰਾਈ ਫਰੂਟਸ
ਅੰਜੀਰ ਕਾਫੀ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਜੋ ਹੱਡੀਆਂ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦਾ ਹੈ।
ਅੰਜੀਰ ਹੈ ਬਿਹਤਰ
ਬ੍ਰੋਕਲੀ ਨੂੰ ਕਾਫੀ ਹੈਲਦੀ ਸਬਜ਼ੀ ਮੰਨਿਆ ਜਾਂਦਾ ਹੈ। ਜਿਸ ਨਾਲ ਸਰੀਰ ਨੂੰ Calcium ਮਿਲਦਾ ਹੈ।
ਬ੍ਰੋਕਲੀ ਹੈ ਫਾਇਦੇਮੰਦ
Sea Food ਵਿੱਚ Omega -fatty acid ਦੇ ਨਾਲ ਭਰਪੂਰ Calcium ਹੁੰਦਾ ਹੈ। ਇਸ ਲਈ ਸੈਲਮਨ ਮੱਛਲੀ ਦਾ ਸੇਵਨ ਕਰ ਸਕਦੇ ਹੋ।
Sea Food
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਕੀ ਸਰਦੀਆਂ ਵਿੱਚ ਖਾਣੀ ਚਾਹੀਦੀ ਹੈ ਦਹੀ?ਜਾਣੋ
Learn more