ਪਰੋਂਠੇ ਦੇ ਨਾਲ ਘਿਓ ਜਾਂ ਬਟਰ, ਕੀ ਖਾਣਾ ਹੈ ਜ਼ਿਆਦਾ ਹੈਲਦੀ?

25 Dec 2023

TV9Punjabi

ਸਰੀਰ ਨੂੰ ਹੈਲਦੀ ਰੱਖਣ ਦੇ ਲਈ ਸਾਡੇ ਦੇਸ਼ ਵਿੱਚ ਘਿਓ ਜਾਂ ਮੱਖਣ ਖਾਣ 'ਤੇ ਵੱਧ ਜੋਰ ਦਿੱਤਾ ਜਾਂਦਾ ਹੈ।

ਹੈਲਦੀ ਡਾਈਟ

ਘਿਓ ਅਤੇ ਮੱਖਣ ਵਿੱਚ ਇਹ ਫਰਕ ਹੈ ਕਿ ਮੱਖਣ ਦਹੀ ਤੋਂ ਕੱਢਿਆ ਜਾਂਦਾ ਹੈ ਅਤੇ ਘਿਓ ਨੂੰ ਮੱਖਣ ਪੀਂਘਲਾ ਕੇ ਕੱਢਿਆ ਜਾਂਦਾ ਹੈ।

ਘਿਓ ਅਤੇ ਮੱਖਣ ਵਿੱਚ ਫਰਕ

ਘਿਓ ਵਿੱਚ ਐਂਟੀ ਇੰਫਲੈਮੇਟਰੀ ਗੁਣ ਹੁੰਦੇ ਹਨ ਜੋ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਬਨਾਉਣ ਦਾ ਕੰਮ ਕਰਦਾ ਹੈ। 

ਘਿਓ ਦੇ ਫਾਇਦੇ

ਮੱਖਣ ਵਿੱਚ ਵਿਟਾਮਿਨ ਡੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਨੂੰ ਖਾਣ ਨਾਲ ਸਰੀਰ ਵਿੱਚ ਕੈਲਸ਼ਿਅਮ ਦੀ ਘਾਟ ਨਹੀਂ ਹੁੰਦੀ ਹੈ। 

ਮੱਖਣ ਖਾਣ ਦੇ ਫਾਇਦੇ

ਘਿਓ ਅਤੇ ਮੱਖਣ ਦੋਵੇਂ ਹੀ ਸਿਹਤ ਦੇ ਲਈ ਫਾਇਦੇਮੰਦ ਹੈ,ਪਰ ਹਮੇਸ਼ਾ ਲਿਮਿਟ ਵਿੱਚ ਹੀ ਇਨ੍ਹਾਂ ਦਾ ਸੇਵਨ ਕਰਨਾ ਚਾਹੀਦਾ ਹੈ।

ਕਿੰਨੀ ਮਾਤਰਾ ਵਿੱਚ ਖਾਓ

ਜੇਕਰ ਤੁਸੀਂ ਇਨ੍ਹਾਂ ਦੋਵਾਂ ਦਾ ਸੇਵਨ ਲਿਮਿਟ ਤੋਂ ਵੱਧ ਕਰੋਗੇ ਤਾਂ ਤੁਹਾਡਾ ਭਾਰ ਵੀ ਵੱਧ ਸਕਦਾ ਹੈ। 

ਵੱਧ ਸਕਦਾ ਹੈ ਭਾਰ

ਜੇਕਰ ਤੁਹਾਨੂੰ ਸ਼ੂਗਰ,ਹਾਈ-ਬਲੱਡ ਪ੍ਰੈਸ਼ਰ ਵਰਗੀ ਬਿਮਾਰੀਆਂ ਹਨ ਤਾਂ ਘਿਓ ਜਾਂ ਮੱਖਣ ਖਾਣ ਤੋਂ ਬਚੋ। 

ਇਨ੍ਹਾਂ ਬੀਮਾਰੀਆਂ ਵਿੱਚ ਨਾ ਖਾਓ

ਕੀ ਤੁਸੀਂ ਬਲੈਕਹੈੱਡਸ ਤੋਂ ਪਰੇਸ਼ਾਨ ਹੋ, ਅੱਜ ਹੀ ਇਸ DIY ਮਾਸਕ ਨੂੰ ਅਜ਼ਮਾਓ।