ਵਿਆਹ 'ਚ ਕਿਸੇ ਨੂੰ ਦੇਣਾ ਹੈ ਗਿਫ਼ਟ ਤਾਂ ਇਹ ਹੈ ਬੇਸਟ ਆਪਸ਼ਨ

26 Nov 2023

TV9 Punjabi

ਵਿਆਹ ਦੇ ਸੀਜ਼ਨ ਲਈ ਗਿਫ਼ਟ ਦੇਣ ਨੂੰ ਲੈ ਕੇ ਹੋ confuse ਤਾਂ ਇਹ ਪੋਸਟ ਤੁਹਾਡੇ ਲਈ ਹੈ।

ਵਿਆਹ 'ਚ ਗਿਫ਼ਟ

ਵਿਆਹ ਦੇ ਲਈ ਬਜ਼ਟ ਦੇ ਅੰਦਰ ਫਿੱਟ ਹੋਣਗੇ ਇਹ ਗਿਫ਼ਟ।

Budget Friendly

ਕਪਲ ਦੇ ਵਿਆਹ ਵਿੱਚ ਤੁਸੀਂ ਅਜਿਹੀ ਘੜੀ ਗਿਫ਼ਟ ਕਰ ਸਕਦੇ ਹੋ ਜਿਸ 'ਤੇ ਲਵ ਸਿੰਬਲ ਬਣਿਆ ਹੋਵੇ। 

ਲਵ ਸਿੰਬਲ ਘੜੀ

ਕਿਸੇ ਦੋਸਤ ਦੇ ਵਿਆਹ ਵਿੱਚ ਗਿ॥ਫ਼ਟ ਦੇਣਾ ਹੈ ਤਾਂ ਵਾਚ ਵਧੀਆ ਆਪਸ਼ਨ ਹੈ।

ਕਪਲ ਵਾਚ

ਲਾੜੀ ਨੂੰ ਗਿਫ਼ਟ ਦੇਣਾ ਹੈ ਤਾਂ ਝਾਂਜਰ ਬੇਸਟ ਆਪਸ਼ਨ ਹੈ। 

ਲਾੜੀ ਦੇ ਲਈ ਝਾਂਜਰ 

ਤੁਸੀਂ ਕਪਲ ਨੂੰ ਉਨ੍ਹਾਂ ਦੇ ਪਸੰਦ ਦਾ Perfume ਗਿਫ਼ਟ ਕਰ ਸਕਦੇ ਹੋ। 

Perfume 

ਵਿਆਹ ਵਿੱਚ ਦੇਣ ਲਈ ਫੋਟੋ ਫ੍ਰੇਮ ਖਰੀਦ ਸਕਦੇ ਹੋ। ਲਕੜੀ ਦੇ texture ਵਾਲਾ frame ਖਰੀਦੋ।

Photo frame

ਜਦੋਂ ਸੰਜੇ ਦੱਤ ਨੂੰ ਡਰ ਸੀ ਕਿ ਉਨ੍ਹਾਂ ਦਾ ਐਨਕਾਊਂਟਰ ਹੋ ਜਾਵੇਗਾ