ਕੇਲੇ ਦੇ ਛਿਲਕੇ ਨਾਲ ਚਮਕਾਓ ਪੈਰ, ਇੰਝ ਕਰੋ ਇਸਤੇਮਾਲ
17 Dec 2023
TV9 Punjabi
ਕੇਲਾ ਖਾ ਕੇ ਜੇ ਤੁਸੀਂ ਛਿਲਕ ਸੁਟ ਦਿੰਦੇ ਹੋ ਤਾਂ ਇਹ ਗਲਤੀ ਨਾ ਕਰੋ।
ਬਿਊਟੀ ਲਈ ਕੇਲੇ ਦਾ ਛਿਲਕਾ
ਕੇਲੇ ਦਾ ਛਿਲਕਾ ਤੁਹਾਡੀ ਬਿਊਟੀ ਨੂੰ ਨਿਖਾਰ ਦਿੰਦਾ ਹੈ।
ਬਿਊਟੀ ਨੂੰ ਨਿਖਾਰ
ਚਿਹਰੇ ਵਾਂਗ ਪੈਰਾਂ ਦੀ ਬਿਊਟੀ ਵੀ ਬਹੁਤ ਜ਼ਰੂਰੀ ਹੈ। ਜਾਣਦੇ ਹਾਂ ਕਿਵੇਂ ਕੇਲੇ ਦਾ ਛਿਲਕ ਤੁਹਾਡੇ ਪੈਰਾਂ ਨੂੰ ਕਰੇਗਾ Clean
ਪੈਰਾਂ ਦੀ ਬਿਊਟੀ ਜ਼ਰੂਰੀ
ਜਿੱਥੋਂ ਤੁਹਾਡੇ ਪੈਰਾਂ 'ਚ ਨਿਸ਼ਾਨ ਬਣ ਗਏ ਨੇ ਉਸ ਥਾਂ ਤੇ ਕੇਲੇ ਦਾ ਛਿਲਕਾ ਅੰਦਰ ਦੀ ਤਰਫ਼ ਰਗੜੋ।
ਕਾਲੇ ਪੈਰ ਹੋਣਗੇ ਸਾਫ਼
ਕੇਲੇ ਦੇ ਛਿਲਕੇ ਨੂੰ ਮਿਕਸੀ 'ਚ ਪੀਸ ਲਓ ਤੇ ਉਸ 'ਚ ਸ਼ਹਿਦ ਮਿਲਾਓ। ਇਸ ਨੂੰ 15 ਤੋਂ 20 ਮਿੰਟ ਲਗਾ ਕੇ ਰੱਖੋ।
ਕੇਲੇ ਦਾ ਛਿਲਕ ਤੇ ਸ਼ਹਿਦ
ਕਚੀ ਹਲਦੀ, ਸ਼ਹਿਦ ਤੇ ਕੇਲੇ ਦਾ ਛਿਲਕੇ ਨੂੰ ਪੀਸ ਲਓ ਤੇ ਪੇਸਟ ਬਣਾਓ। ਅੱਡੀਆਂ 'ਤੇ ਲਗਾਤਰ 20 ਮਿੰਟ ਤੱਕ ਲਾ ਕੇ ਛੱਡ ਦਓ।
ਫਟੀਆਂ ਅੱਡੀਆਂ
ਕੇਲੇ ਦਾ ਛਿਲਕਾ ਚਹਿਰੇ ਦੀ ਬਿਊਟੀ 'ਚ ਵੀ ਚਾਰ ਚੰਨ ਲਗਾ ਸਕਦਾ ਹੈ। ਅੱਖਾਂ ਦੇ ਥੱਲੇ ਪਫੀਨੇਸ ਰਹਿੰਦੀ ਹੈ ਤਾਂ ਛਿਲਕੇ ਦੇ ਅੰਦਰ ਵਾਲੇ ਹਿੱਸੇ ਨਾਲ ਮਸਾਜ ਕਰੋ।
ਚਿਹਰੇ ਦੀ ਬਿਊਟੀ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਇਸ ਤੋਂ ਸਸਤਾ ਕੁਝ ਨਹੀਂ, Jio 398 ਰੁਪਏ 'ਚ ਦੇਵੇਗਾ 12 OTT ਅਤੇ ਰੋਜ਼ਾਨਾ 2GB ਡਾਟਾ
Learn more