ਡਾਈਪਰ ਰੈਸ਼ ਤੋਂ ਬੱਚੇ ਨੂੰ ਦੂਰ ਰੱਖਣ ਦੇ ਲਈ ਧਿਆਨ ਵਿੱਚ ਰੱਖੋ ਇਹ ਗੱਲਾਂ

24 Jan 2024

TV9 Punjabi

ਬੱਚਿਆਂ ਦੀ ਸਕਿਨ ਬਹੁਤ ਜ਼ਿਆਦਾ ਸੈਂਸੀਟੀਵ ਹੁੰਦੀ ਹੈ। ਅਜਿਹੇ ਵਿੱਚ ਬੱਚਿਆਂ ਨੂੰ ਜ਼ਿਆਦਾ ਦੇਰ ਤੱਕ ਡਾਈਪਰ ਪਵਾਕੇ ਰੱਖਣ ਕਾਰਨ ਉਨ੍ਹਾਂ ਨੂੰ ਰੈਸ਼ੇਜ ਹੋ ਸਕਦੇ ਹਨ।

ਡਾਈਪਰ ਰੈਸ਼ ਤੋਂ ਬਚਾਅ

ਆਪਣੇ ਬੱਚੇ ਦਾ ਡਾਈਪਰ ਵਾਰ-ਵਾਰ ਬਦਲੋ। ਸਮੇਂ ਸਿਰ ਡਾਈਪਰ ਨਾ ਬਦਲਣ 'ਤੇ ਰੈਸ਼ੇਜ਼ ਦੀ ਸਮੱਸਿਆ ਵੱਧ ਸਕਦੀ ਹੈ। 

ਡਾਈਪਰ ਸਮੇਂ ਤੇ ਬਦਲੋ

ਡਾਈਪਰ ਵਾਲੀ ਥਾਂ ਨੂੰ ਹਲਕੇ, ਬੇਬੀ ਵਾਈਪਸ ਜਾਂ ਗਰਮ ਪਾਣੀ ਦੀ ਮਦਦ ਨਾਲ ਹਲਕੇ ਹੱਥਾਂ ਨਾਲ ਸਾਫ਼ ਕਰੋ। 

ਸਫਾਈ ਦਾ ਧਿਆਨ ਰੱਖੋ

ਕੁਝ ਸਮੇਂ ਲਈ ਦਿਨ ਵਿੱਚ ਬੱਚਿਆਂ ਦਾ ਡਾਈਪਰ ਨਿਕਾਲ ਦਓ। 

ਡਾਈਪਰ ਦਾ ਟਾਈਮ

ਬੱਚਿਆਂ ਦੀ ਸਕਿਨ 'ਤੇ ਰੈਸ਼ੇਜ਼ ਨਜ਼ਰ ਆਉਣ 'ਤੇ ਨਾਰੀਅਲ ਤੇਲ ਦਾ ਇਸਤੇਮਾਲ ਕਰ ਸਕਦੇ ਹੋ।

Moisturizers

ਜਦੋਂ ਵੀ ਬੱਚਿਆਂ ਦਾ ਡਾਈਪਰ ਬਦਲੋ ਤਾਂ 20 ਮਿੰਟ ਬਾਅਦ ਦੂਜਾ ਡਾਈਪਰ ਪਹਿਨਾਓ।

ਖ਼ਾਸ ਧਿਆਨ ਰੱਖੋ

ਘਰ 'ਚ ਰੱਖੀ ਇਹ ਚੀਜ਼ਾਂ ਇੱਕ ਹਫ਼ਤੇ 'ਚ ਖ਼ਤਮ ਕਰ ਦੇਣਗੀਆਂ ਬੈਡ ਕੋਲੈਸਟ੍ਰੋਲ