29 Sep 2023
TV9 Punjabi
ਸਿਰ ਦੀ ਮਸਾਜ ਕਰੋ। ਇਸ ਨਾਲ ਵਾਲਾਂ ਦੀ ਹੇਅਰ ਗ੍ਰੋਥ ਚੰਗੀ ਹੁੰਦੀ ਹੈ। ਕੋਕੋਨੱਟ ਤੇਲ ਨਾਲ ਵਾਲਾਂ ਦੀ ਮਸਾਜ ਕਰੋ। ਇਸ ਨਾਲ ਰੁਖਾਪਣ ਦੂਰ ਹੋਵੇਗਾ।
ਵਾਲਾਂ ਨੂੰ ਢੁੰਗਾਈ ਨਾਲ ਪੋਸ਼ਨ ਦੇਣ ਲੀ ਹੈਲਦੀ ਡਾਈਟ ਲਓ। ਤੁਸੀਂ ਵਿਟਾਮਿਨ , ਪ੍ਰੋਟੀਨ ਆਦਿ ਨਾਲ ਭਰਪੂਰ ਡਾਈਟ ਸ਼ਾਮਲ ਕਰੋ।
ਵਾਲਾਂ ਲਈ ਹਰਬਲ ਸ਼ੈਂਪੂ ਦਾ ਇਸਤੇਮਾਲ ਕਰੋ। ਇਸ ਨਾਲ ਵਾਲਾਂ ਨੂੰ ਕਾਫੀ ਫਾਇਦੇ ਹੋਣਗੇ।
ਹੈਲਦੀ ਵਾਲਾਂ ਲਈ ਐਲੋਵੀਰਾ ਜੈੱਲ ਦਾ ਇਸਤੇਮਾਲ ਕਰ ਸਕਦੇ ਹੋ।ਇਸ ਨਾਲ ਵਾਲਾਂ ਦੀ ਚਮਕ ਵੀ ਵੱਧਦੀ ਹੈ।
ਨਿੰਮ 'ਚ ਐਂਟੀ ਬੈਕਟਿਰੀਅਲ ਵਰਗੇ ਗੁਣ ਹੁੰਦੇ ਹਨ। ਨਿੰਮ ਨਾਲ ਸਕੈਲਪ ਨੂੰ ਹੈਲਦੀ ਬਣਾਏ ਰੱਖਣ ਲਈ ਮਦਦ ਮਿਲਦੀ ਹੈ।
ਹੈਲਦੀ ਵਾਲ ਚਾਹੁੰਦੇ ਹੋ ਤਾਂ ਸਟ੍ਰੈਸ ਫ੍ਰੀ ਰਹੋ। ਰੋਜ਼ਾਨਾ ਮੇਡੀਟੇਸ਼ਨ ਅਤੇ ਯੋਗ ਕਰੋ।
ਵਾਲਾਂ ਲਈ ਆਂਵਲੇ ਦਾ ਪਾਊਡਰ ਦਾ ਇਸਤੇਮਾਲ ਵੀ ਕਰ ਸਕਦੇ ਹੋ। ਇਹ ਵਾਲਾਂ ਨੂੰ ਮਜ਼ਬੂਤ ਬਣਾਉਂਦਾ ਹੈ।