ਸੇਬ ਦੇ ਬੀਜਾਂ 'ਚ ਹੁੰਦਾ ਹੈ ਐਮਗਡਾਲਿਨ ਰਸਾਇਣ, ਜ਼ਹਿਰ ਦਾ ਕਰਦਾ ਹੈ ਕੰਮ

 14 Dec 2023

TV9 Punjabi

ਸੇਬ ਸ਼ਰੀਰ ਨੂੰ ਬੇਹੱਦ ਫਾਇਦੇ ਪਹੁੰਚਾਉਂਦਾ ਹੈ। ਇਹ ਪੋਸ਼ਤ ਤੱਤਾਂ ਨਾਲ ਭਰਪੂਰ ਹੁੰਦਾ ਹੈ।

ਪੋਸ਼ਕ ਤੱਤਾਂ ਨਾਲ ਭਰਪੂਰ ਸੇਬ

ਕਿ ਤੁਸੀਂ ਜਾਣਦੇ ਹੋ ਪੋਸ਼ਕ ਤੱਤਾ ਨਾਲ ਭਰਪੂਰ ਸੇਬ 'ਚ ਇੱਕ ਚੀਜ਼ ਹੁੰਦੀ ਹੈ ਜੋ ਜ਼ਹਿਰ ਦਾ ਕੰਮ ਕਰਦੀ ਹੈ।

ਸਾਵਧਾਨੀ ਨਾਲ ਖਾਓ

ਇਹ ਹੁੰਦਾ ਹੈ ਸੇਬ ਦਾ ਬੀਜ,ਮਾਹਿਰਾਂ ਮੁਤਾਬਕ ਸੇਬ ਦੇ ਬੀਜਾਂ 'ਚ ਐਮਗਡਾਲਿਨ ਇੱਕ ਰਸਾਇਣ ਹੁੰਦਾ ਹੈ।

ਸੇਬ ਦੀ ਬੀਜ

ਇਹ ਉਹੀ ਰਸਾਇਣ ਹੈ ਜੋ ਸਾਇਨਾਈਡ ਪੈਦਾ ਕਰਦਾ ਹੈ, ਇਹ ਸੇਬ ਦੇ ਬੀਜ ਦੇ ਵਿਚਕਾਰ ਮੌਜੂਦ ਹੁੰਦਾ ਹੈ।

ਹੁੰਦਾ ਹੈ ਸਾਇਨਾਈਡ

ਸਾਇਨਾਈਡ ਨੂੰ ਜ਼ਹਿਰ ਦੇ ਤੌਰ 'ਤੇ ਵਰਤਿਆ ਜਾਂਦਾ ਹੈ ਕਿਉਂਕਿ ਇਹ ਸਰੀਰ ਵਿਚ ਦਾਖਲ ਹੋਣ ਤੋਂ ਬਾਅਦ ਕੁਝ ਮਿੰਟਾਂ ਵਿਚ ਮਾਰ ਸਕਦਾ ਹੈ।

ਜ਼ਹਿਰ ਦੇ ਤੌਰ 'ਤੇ ਵਰਤੋ

ਸੇਬ ਦੇ ਬੀਜਾਂ 'ਚ ਇਨ੍ਹਾਂ ਐਮਗਡਾਲਿਨ ਨਹੀਂ ਹੁੰਦਾ ਜੋ ਜਾਨਲੇਵਾ ਹੋਵੇ, ਪਰ ਇਸਦਾ ਜ਼ਿਆਦਾ ਸੇਵਨ ਖ਼ਤਰਨਾਕ ਹੈ।

ਸੇਬ ਦੇ ਬੀਜ ਦੀ ਘੱਟ ਮਾਤਰਾ

ਇਕ ਰਿਸਰਚ ਮੁਤਾਬਕ ਸੇਬ के ਇੱਕ ਗ੍ਰਾਮ ਬੀਜ ਵਿੱਚ ਚਾਰ ਮਿਲੀਗ੍ਰਾਮ ਐਮੀਗਡਾਲਿਨ ਹੁੰਦਾ ਹੈ।

ਰਸਾਇਣ ਦੀ ਮਾਤਰਾ

ਇਨ੍ਹਾਂ ਵਿੱਚੋਂ ਨਿਕਲਣ ਵਾਲੀ ਸਾਇਨਾਈਡ ਦੀ ਮਾਤਰਾ ਘੱਟ ਹੁੰਦੀ ਹੈ, ਖੋਜ ਅਨੁਸਾਰ 50 ਤੋਂ 300 ਮਿਲੀਗ੍ਰਾਮ ਸਾਇਨਾਈਡ ਘਾਤਕ ਹੈ।

ਸਾਇਨਾਈਡ ਘਾਤਕ ਹੈ

ਕੀ ਤੁਸੀਂ ਜਾਣਦੇ ਹੋ ਦੁਨੀਆ ਦੀ ਸਭ ਤੋਂ ਮਹਿੰਗੀ ਵਾਈਨ ਦੀ ਕੀਮਤ?