40 ਦੀ ਉਮਰ ਵਿੱਚ ਜ਼ਰੂਰ ਖਾਓ ਇਹ 5 ਚੀਜ਼ਾਂ,10
ਸਾਲ ਘੱਟ ਲੱਗੇਗੀ ਉਮਰ
2 Dec 2023
TV9 Punjabi
ਵਧਦੀ ਉਮਰ ਵਿੱਚ ਵੀ ਹੈਲਦੀ ਅਤੇ ਜਵਾਨ ਰਿਹਾ ਜਾ ਸਕਦਾ ਹੈ।
ਹੈਲਦੀ ਅਤੇ ਜਵਾਨ
ਇੱਕ ਉਮਰ ਤੋਂ ਬਾਅਦ ਕਮਜ਼ੋਰੀ,ਥਕਾਨ ਵਰਗੇ ਲੱਛਣ ਦਿਖਾਈ ਦਿੰਦੇ ਹਨ। ਸਹੀ ਖਾਣ-ਪਿਣ ਨਾਲ ਇਸ ਤੋਂ ਬਚਾਅ ਕੀਤਾ ਜਾ ਸਕਦਾ ਹੈ।
ਵਧਦੀ ਉਮਰ ਦੇ ਲੱਛਣ
ਸਕਿਨ ਨੂੰ ਜਵਾਨ ਬਣਾਈ ਰੱਖਣ ਲਈ ਕੋਲੇਜਨ ਬਹੁਤ ਜ਼ਰੂਰੀ ਹੈ। ਇਸ ਲਈ ਖੱਟੇ ਫੱਲ,ਡੇਅਰੀ ਪ੍ਰੋਡਕਟ, ਆਦਿ ਡਾਇਟ ਵਿੱਚ ਸ਼ਾਮਲ ਕਰੋ।
ਪੋਸ਼ਕ ਤੱਤ
ਉਮਰ ਵਧਣ ਨਾਲ ਹੱਡੀਆਂ ਵਿੱਚ ਕੈਲਸ਼ੀਅਮ ਦੀ ਕਮੀ ਨਾਲ ਕਮਜੋਰੀ ਆ ਸਕਦੀ ਹੈ। ਇਸ ਲਈ ਡਾਇਟ ਵਿੱਚ ਸੀਡਸ , ਡੇਅਰੀ ਪ੍ਰੋਡਕਟਸ ਆਦਿ ਸ਼ਾਮਲ ਕਰੋ।
ਮਜ਼ਬੂਤ Muscles
ਆਪਣੀ ਡਾਇਟ ਵਿੱਟ ਐਂਟੀਆਕਸੀਡੇਂਟ ਵਾਲੇ ਫੂਡਸ ਸ਼ਾਮਲ ਕਰੋ।
ਐਂਟੀਆਕਸੀਡੇਂਟ ਵਾਲੇ ਫੂਡਸ
ਸਰੀਰ ਵਿੱਚ ਹੈਲਦੀ ਫੈਟ ਵਧਾਉਣ ਦੇ ਲਈ ਘਰ ਦਾ ਬਣਿਆ ਦੇਸੀ ਘਿਓ,ਬਾਦਾਮ,ਨਾਰੀਅਲ ਤੇਲ ਵਰਗੀ ਚੀਜ਼ਾਂ ਦਾ ਸੇਵਨ ਕਰੋ।
ਹੈਲਦੀ ਫੈਟ
ਬੈਲੇਂਸ ਡਾਇਟ,ਅਨਹੈਲਦੀ ਚੀਜ਼ਾਂ ਤੋਂ ਦੂਰੀ ਬਣਾ ਕੇ ਰੱਖੋ।
ਜਵਾਨ ਰਹਿਣ ਦਾ ਮੰਤਰ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
2000 ਦੇ ਨੋਟ 'ਤੇ RBI ਦਾ ਹੈਰਾਨ ਕਰਨ ਵਾਲਾ ਖੁਲਾਸਾ
https://tv9punjabi.com/web-stories