5 Oct 2023
TV9 Punjabi
ਦਹੀ ਖਾਣ ਨਾਲ ਹੱਡੀਆਂ ਅਤੇ ਦੰਦ ਮਜ਼ਬੂਤ ਹੁੰਦੇ ਹਨ।
ਦਹੀ ਵਿੱਚ ਐਂਟੀਆਕਸੀਡੇਂਟ ਤੱਤ ਹੁੰਦੇ ਹਨ। ਦਹੀ Immune System ਨੂੰ ਮਜ਼ਬੂਤ ਬਨਾਉਂਦਾ ਹੈ।
ਦਹੀ ਬੈਡ ਕੋਲੇਸਟ੍ਰਾਲ ਕੰਮ ਕਰਨ ਵਿੱਚ ਮਦਦ ਕਰਦਾ ਹੈ। ਇਹ Heart ਲਈ ਕਾਫੀ ਫਾਇਦੇਮੰਦ ਹੈ।
ਦਹੀਂ ਵਿੱਚ ਪ੍ਰੋਬਾਇਓਟਿਕਸ ਹੁੰਦੇ ਹਨ। ਇਹ ਅੰਤੜੀਆਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਦਹੀਂ ਖਾਣ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ।
ਦਹੀਂ Minerals ਅਤੇ Vitamins ਨਾਲ ਭਰਪੂਰ ਹੁੰਦਾ ਹੈ। ਦਹੀਂ ਖਾਣ ਨਾਲ ਸਰੀਰ ਨੂੰ energy ਮਿਲਦੀ ਹੈ।
ਦਹੀਂ ਵਿੱਚ ਵਿਟਾਮਿਨ ਈ ਅਤੇ ਜ਼ਿੰਕ ਹੁੰਦਾ ਹੈ। ਦਹੀਂ ਖਾਣ ਨਾਲ Skin ਨੂੰ ਚਮਕਦਾਰ ਅਤੇ ਸਿਹਤਮੰਦ ਰੱਖਣ 'ਚ ਮਦਦ ਮਿਲਦੀ ਹੈ।
ਦਹੀਂ ਖਾਣ ਨਾਲ ਤੁਸੀਂ ਤਣਾਅ ਮੁਕਤ ਰਹਿੰਦੇ ਹੋ। ਤੁਸੀਂ ਦੁਪਹਿਰ ਦੇ ਖਾਣੇ ਵਿੱਚ ਦਹੀਂ ਲੈ ਸਕਦੇ ਹੋ। ਇਹ Stress ਘਟਾਉਣ ਦਾ ਵੀ ਕੰਮ ਕਰਦਾ ਹੈ।