ਕਰਵਾ ਚੌਥ ਵਾਲੇ ਦਿਨ ਪੂਜਾ ਲਈ ਸਾੜੀ ਲੁੱਕ ਦੇ Idea

21-09- 2025

TV9 Punjabi

Author: Sandeep Singh

ਕਰਵਾ ਚੌਥ 'ਤੇ, ਸ਼ਾਮ ਨੂੰ ਚੰਦਰਮਾ ਦੀ ਪੂਜਾ ਕੀਤੀ ਜਾਂਦੀ ਹੈ, ਅਤੇ ਔਰਤਾਂ ਆਪਣਾ ਨਿਰਜਲਾ ਵਰਤ ਤੋੜਦੀਆਂ ਹਨ। ਦਿਨ ਵੇਲੇ, ਕਰਵਾ ਚੌਥ ਕਥਾ ਅਤੇ ਦੇਵੀ ਤੁਲਸੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਸਮੇਂ ਹਲਕੀ ਲਾਲ ਰੰਗ ਦੀ ਸਾੜੀ ਪਹਿਨ ਸਕਦੇ ਹੋ।

ਕਰਵਾ ਚੌਥ ਲੁੱਕ

ਕੈਟਰੀਨਾ ਕੈਫ ਦਾ ਲੁੱਕ

ਅਦਾਕਾਰਾ ਕੈਟਰੀਨਾ ਕੈਫ ਨੇ ਪਤਲੇ ਲੇਸ ਬਾਰਡਰ ਵਾਲੀ ਲਾਲ ਪ੍ਰਿੰਟ ਸਾੜੀ ਕੈਰੀ ਕੀਤੀ ਹੈ । ਇਸਦੇ ਨਾਲ ਮੈਚਿੰਗ ਬਲਾਊਜ਼, ਕੁੰਦਨ ਚੂੜੀਆਂ, ਅੰਗੂਠੀ, ਅਤੇ ਪੋਲਕੀ ਵਾਲੀਆਂ  ਤਿਉਹਾਰਾਂ ਲਈ ਪਰਫੈਕਟ ਬਣਾਉਂਦਾ ਹੈ ।

ਕਰਵਾ ਚੌਥ ਤੇ ਮਾਲਵਿਕਾ ਮੋਹਨਨ ਦਾ ਇਹ ਲਾਲ ਸਾੜੀ ਲੁੱਕ ਕਾਪੀ ਕਿਤਾ ਜਾ ਸਕਦਾ ਹੈ । ਉਨ੍ਹਾਂ ਨੇ ਸੁਨਹਿਰੀ ਬਾਰਡਰ ਵਾਲੀ ਸਾਦੀ ਸਾੜੀ ਵੇਅਰ ਕੀਤੀ ਹੈ । ਉਨ੍ਹਾਂ ਦਾ ਲੁੱਕ ਨੈਚਰਲ ਮੇਕਅਪ ਨਾਲ ਐਲੀਗੈਂਟ ਦਿੱਖ ਰਿਹਾ ਹੈ।

ਮਾਲਵਿਕਾ ਮੋਹਨਨ ਦਾ ਲੁੱਕ

ਕਰਵਾ ਚੌਥ ਲਈ ਅੰਕਿਤਾ ਲੋਖੰਡੇ ਦਾ ਲੁੱਕ ਕਾਫ਼ੀ ਰਿਚ ਹੈ। ਅਦਾਕਾਰਾ ਨੇ ਭਾਰੀ ਸੁਨਹਿਰੀ ਬਾਰਡਰ ਵਾਲੀ  ਸ਼ੀਅਰ ਫੈਬਰਿਕ ਦੀ ਸਾੜੀ ਪਾਈ ਹੈ । ਜਿਸ ਤੇ ਪ੍ਰਿੰਟ ਕੀਤਾ ਲਾਲ ਬਲਾਊਜ਼, ਰੇਡ ਸਟੋਨ ਨੇਕਪੀਸ, ਕੰਨਾਂ ਦੀਆਂ ਵਾਲੀਆਂ, ਅਤੇ ਚੂੜੀਆਂ ਦਾ ਸੈੱਟ ਉਨ੍ਹਾਂ ਨੂੰ ਸ਼ਾਹੀ ਲੁੱਕ ਦੇ ਰਿਹਾ ਹੈ।

ਲਾਲ ਰੰਗ ਦੀ ਸਾੜ੍ਹੀ ਵਿੱਚ ਅੰਕਿਤਾ

ਕਰਵਾ ਚੌਥ ਲਈ ਅੰਕਿਤਾ ਲੋਖੰਡੇ ਦਾ ਲੁੱਕ ਵੀ ਇੱਕ ਵਧੀਆ Inspiration ਹੈ। ਅਦਾਕਾਰਾ ਨੇ Vibarent Red ਬੰਧੇਜ ਪ੍ਰਿੰਟ ਸਾੜੀ ਕੈਰੀ ਕੀਤੀ ਹੈ । ਉਨ੍ਹਾਂ ਦਾ ਲੁੱਕ ਕਾਫ਼ੀ ਸੋਹਣਾ ਹੈ।

ਪਰਫੈਕਟ ਲੁੱਕ 

ਤ੍ਰਿਪਤੀ ਡਿਮਰੀ ਦੀ ਐਕਟਿੰਗ ਅਤੇ ਫੈਸ਼ਨ ਦੋਵੇਂ ਸ਼ਾਨਦਾਰ ਹਨ। ਅਦਾਕਾਰਾ ਨੇ ਬਾਰਡਰ 'ਤੇ ਮੈਚਿੰਗ ਸੀਕੁਐਂਸ ਵਰਕ ਦੇ ਨਾਲ ਲਾਲ ਸਾੜੀ ਕੈਰੀ ਕੀਤੀ ਹੈ। ਨਾਲ ਹੀ ਇਸਦੇ ਨਾਲ ਉਨ੍ਹਾਂ ਤੇ  Minimalist Jewellery ਕਾਫੀ ਸੋਹਣੀ ਲੱਗ ਰਹੀ ਹੈ।

ਤ੍ਰਿਪਤੀ ਡਿਮਰੀ ਦਾ ਲੁੱਕ

ਅਦਾਕਾਰਾ ਸੁਸ਼ਮਿਤਾ ਸੇਨ ਨੇ ਸ਼ਾਇਨਿੰਗ ਫੈਬਰਿਕ ਦੀ ਸਾਦੀ ਸਾੜੀ ਕੈਰੀ ਕੀਤੀ ਹੈ । ਸਿੰਪਲ ਲੁੱਕ ਵਿੱਚ ਵੀ ਉਹ ਕਾਫੀ ਐਲੀਗੈਂਟ ਲੱਗ ਰਹੇ ਹਨ। 

ਸੁਸ਼ਮਿਤਾ ਸੇਨ ਦਾ ਲੁੱਕ

ਆਰਮੀ  'ਚ ਮਿਲਿਆ ਸੀ ਮੋਹਨ ਲਾਲ ਨੂੰ ਲੈਫਟੀਨੈਂਟ ਕਰਨਲ ਦਾ ਅਹੁਦਾ ,ਫੌਜ ਵਿੱਚ ਕਿਉਂ ਨਹੀਂ ਹੋਏ ਭਰਤੀ ?