Self Discipline ਦੇ ਲਈ ਇਨ੍ਹਾਂ ਆਦਤਾਂ ਨੂੰ ਅਪਣਾਓ

1 Dec 2023

TV9 Punjabi

ਆਪਣਾ ਗੋਲ ਸੈੱਟ ਕਰੋ ਅਤੇ ਹਾਸਿਲ  ਕਰਨ ਲਈ ਛੋਟੇ-ਛੋਟੇ ਸਟੇਪਸ ਲਓ। 

ਟਾਰਗੇਟ ਸੈੱਟ ਕਰੋ

ਸਭ ਤੋਂ ਜ਼ਰੂਰੀ ਆਪਣੇ ਕੰਮ ਪਹਿਲਾਂ ਕਰੋ ਉਨ੍ਹਾਂ ਨੂੰ Priority ਦਓ। ਇਸ ਨਾਲ ਤੁਹਾਨੂੰ ਇੱਕ ਸਹੀ ਟ੍ਰੈਕ 'ਤੇ ਬਣੇ ਰਹਿਣ ਵਿੱਚ ਮਦਦ ਮਿਲੇਗੀ।

ਕੰਮ ਹੈ ਜ਼ਰੂਰੀ

ਹੈਲਦੀ ਰਹਿਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਇਸ ਲਈ ਚੰਗੀ ਆਦਤਾਂ ਅਪਣਾਓ। ਹੈਲਦੀ ਡਾਇਟ, ਬੇਹੱਤਰ ਨੀਂਦ ਲਓ ਇਹ ਸਟ੍ਰੇਸ ਮੈਨੇਜ ਕਰਨ ਵਿੱਚ ਮਦਦ ਕਰੇਗਾ।

ਹੈਲਥ 'ਤੇ ਧਿਆਨ ਦਓ

Self Discipline ਦੇ ਲਈ ਆਪਣੀ ਇਛਾਵਾਂ 'ਤੇ ਕੰਟਰੋਲ ਕਰਨਾ ਸਿਖੋ। 

Self ਕੰਟਰੋਲ ਦੀ ਆਦਤ

Multitasking ਲੋਕਾਂ ਦੇ ਲਈ ਆਪਣਾ ਸਮੇਂ ਨੂੰ ਮੈਨੇਜ ਕਰਨਾ ਬਹੁਤ ਜ਼ਰੂਰੀ ਹੈ। ਹਰ ਕੰਮ ਨੂੰ ਉਸਦੀ ਜ਼ਰੂਰਤ ਸਮੇਂ ਪੂਰਾ ਕਰੋ। 

Time Management

ਆਪਣੇ ਹਰ ਕੰਮ ਲਈ ਇੱਕ Deadline set ਕਰੋ। 

Deadline set ਕਰੋ

ਸਹੀ ਫੈਸਲਾ ਸਹੀ ਸਮੇਂ 'ਤੇ ਲੈਣਾ Self Discipline ਲਈ ਬਹੁਤ ਜ਼ਰੂਰੀ ਹੈ। 

ਸਹੀ ਫੈਸਲਾ 

ਲਿਨ ਨੇ ਆਪਣੇ ਵਿਆਹ 'ਚ ਪਹਿਨੀ ਸੀ ਮਨੀਪੁਰੀ ਡਰੈੱਸ, ਜਾਣੋ ਕਿਉਂ ਹੈ ਖਾਸ