ਆਓ ਜਾਣਦੇਂ ਹਾਂ ਕਿ ਆਈਪੀਐਲ 2025 ਦੇ ਇਹ ਸਿਤਾਰੇ ਕਿੰਨੇ ਪੜ੍ਹੇ-ਲਿਖੇ ਹਨ?

23-03- 2024

TV9 Punjabi

Author: Rohit

Pic Credit: Instagram

ਆਈਪੀਐਲ 2025 ਸ਼ੁਰੂ ਹੋ ਗਿਆ ਹੈ। ਪਹਿਲਾ ਮੈਚ 22 ਮਾਰਚ ਨੂੰ ਖੇਡਿਆ ਗਿਆ ਸੀ ਅਤੇ ਆਖਰੀ ਮੈਚ 25 ਮਈ ਨੂੰ ਕੋਲਕਾਤਾ ਵਿੱਚ ਖੇਡਿਆ ਜਾਵੇਗਾ।

ਫਾਈਨਲ 25 ਮਈ ਨੂੰ

ਇਸ ਦੌਰਾਨ, ਆਓ ਜਾਣਦੇ ਹਾਂ ਆਈਪੀਐਲ ਵਿੱਚ ਖੇਡਣ ਵਾਲੇ ਕੁੱਝ ਭਾਰਤੀ ਕ੍ਰਿਕਟਰਾਂ ਬਾਰੇ, ਉਹ ਕਿੰਨੇ ਪੜ੍ਹੇ-ਲਿਖੇ ਹਨ?

ਕ੍ਰਿਕਟਰਾਂ ਦੀ ਸਿੱਖਿਆ

ਰਾਇਲ ਚੈਲੇਂਜਰਜ਼ ਬੰਗਲੌਰ ਲਈ ਖੇਡਣ ਵਾਲੇ ਵਿਰਾਟ ਕੋਹਲੀ ਨੇ ਸਿਰਫ਼ 12ਵੀਂ ਤੱਕ ਪੜ੍ਹਾਈ ਕੀਤੀ ਹੈ ਕਿਉਂਕਿ ਉਹਨਾਂ ਦਾ ਪੂਰਾ ਧਿਆਨ ਕ੍ਰਿਕਟ 'ਤੇ ਸੀ।

ਵਿਰਾਟ ਕੋਹਲੀ

ਮੀਡੀਆ ਰਿਪੋਰਟਾਂ ਦੇ ਮੁਤਾਬਕ, ਕੋਲਕਾਤਾ ਨਾਈਟ ਰਾਈਡਰਜ਼ ਲਈ ਖੇਡਣ ਵਾਲੇ ਅਜਿੰਕਿਆ ਰਹਾਣੇ ਨੇ ਡੋਂਬੀਵਾਲੀ ਦੇ ਐਸਵੀ ਜੋਸ਼ੀ ਹਾਈ ਸਕੂਲ ਤੋਂ 10ਵੀਂ ਤੱਕ ਪੜ੍ਹਾਈ ਕੀਤੀ ਹੈ।

ਅਜਿੰਕਿਆ ਰਹਾਣੇ

ਸਨਰਾਈਜ਼ਰਜ਼ ਹੈਦਰਾਬਾਦ ਲਈ ਖੇਡਣ ਵਾਲੇ ਈਸ਼ਾਨ ਕਿਸ਼ਨ ਨੇ ਦਿੱਲੀ ਪਬਲਿਕ ਸਕੂਲ ਅਤੇ ਫਿਰ ਪਟਨਾ ਕਾਲਜ ਆਫ਼ ਕਾਮਰਸ ਤੋਂ ਪੜ੍ਹਾਈ ਕੀਤੀ।

ਈਸ਼ਾਨ ਕਿਸ਼ਨ

ਸਨਰਾਈਜ਼ਰਜ਼ ਹੈਦਰਾਬਾਦ ਲਈ ਖੇਡ ਰਹੇ ਅਭਿਸ਼ੇਕ ਸ਼ਰਮਾ ਨੇ ਡੀਪੀਐਸ, ਅੰਮ੍ਰਿਤਸਰ ਤੋਂ ਪੜ੍ਹਾਈ ਕੀਤੀ ਹੈ। ਇਸ ਤੋਂ ਬਾਅਦ ਉਹਨਾਂ ਨੇ ਆਪਣਾ ਪੂਰਾ ਧਿਆਨ ਕ੍ਰਿਕਟ 'ਤੇ ਕੇਂਦਰਿਤ ਕਰ ਦਿੱਤਾ।

ਅਭਿਸ਼ੇਕ ਸ਼ਰਮਾ

ਰਾਜਸਥਾਨ ਰਾਇਲਜ਼ ਲਈ ਖੇਡਣ ਵਾਲੇ ਯਸ਼ਾਸਵੀ ਜੈਸਵਾਲ ਨੇ ਯੂਪੀ ਦੇ ਬੀਪੀਐਮਜੀ ਪਬਲਿਕ ਸਕੂਲ ਅਤੇ ਮੁੰਬਈ ਦੇ ਰਿਜ਼ਵੀ ਸਪਰਿੰਗਫੀਲਡ ਹਾਈ ਸਕੂਲ ਤੋਂ ਪੜ੍ਹਾਈ ਕੀਤੀ।

ਯਸ਼ਸਵੀ ਜੈਸਵਾਲ

ਹਰਭਜਨ ਸਿੰਘ ਨੂੰ ਸਹਿਵਾਗ ਨਾਲੋਂ ਕਿੰਨੀ ਘੱਟ ਮਿਲਦੀ ਹੈ ਪੈਨਸ਼ਨ?