ਦੋ ਨਿੰਬੂ ਕੱਟਕੇ ਰਸ ਕੱਢ ਲਵੋ ਤੇ ਫੇਰ ਉਸਦੇ ਛਿਲਕੇ ਇੱਕ ਬਰਤਨ ਵਿੱਚ ਪਾਓ 

ਫੇਰ ਉਸ ਵਿੱਚ ਗਲਾਸ ਪਾਣੀ, ਅਦਰਕ ਅਤੇ 10 ਦਾਣੇ ਕਾਲੇ ਮਿਰਚ ਦੇ ਮਿਲਾਓ  

 ਇੱਕ ਚਮਚ ਦਾਲ ਚੀਨੀ ਮਿਲਾਕੇ ਦੋ ਤੋਂ ਤਿੰਨ ਮਿੰਟ ਤੱਕ ਚੰਗੀ ਤਰ੍ਹਾਂ ਉਬਾਲੋ 

 ਹਲਕਾ ਗੁਣਗਣਾ ਹੋਣ 'ਤੇ ਇਸ ਵਿੱਚ ਨਿੰਬੂ ਦਾ ਰਸ ਤੇ ਸ਼ਹਿਦ ਮਿਲਾਓ 

 ਇਸ ਤੋਂ ਬਾਅਦ ਖਾਲੀ ਪੇਟ ਇਸ ਰਸ ਨੂੰ ਪੀਣ ਨਾਲ ਵਜਨ ਘੱਟ ਹੋ ਜਾਂਦਾ ਹੈ  

ਮੱਕੀ ਦੀ ਰੋਟੀ ਨਾਲ ਵੀ ਵਜਨ ਘੱਟ ਹੁੰਦਾ ਹੈ। ਇਹ ਰੋਟੀ ਜਰੂਰ ਖਾਓ ਹੈ   

ਜੇਕਰ ਤੁਸੀਂ ਵਜਨ ਘੱਟ ਕਰਨਾ ਚਾਹੁੰਦੇ ਹੋ ਤਾਂ ਰਾਗੀ ਨੂੰ ਡਾਈਟ 'ਚ ਸ਼ਾਮਿਲ ਕਰੋ