ਸਵੇਰੇ ਉੱਠਦਿਆਂ ਹੀ ਨੀਂਬੂ ਪਾਣੀ ਪੀਣ ਨਾਲ ਸਿਹਤ ਨੂੰ ਮਿਲਦੇ ਨੇ ਕਈ ਫਾਇਦੇ

Credit:freepik

ਨੀਂਬੂ 'ਚ ਮੌਜੂਦ ਵਿਟਾਮਿਨ-ਸੀ ਇਮੂਊਨਿਟੀ ਵਧਾਉਣ ਦਾ ਕਰਦਾ ਹੈ ਕੰਮ

ਹਰ ਰੋਜ਼ ਸਵੇਰੇ ਨੀਂਬੂ ਪਾਣੀ ਪੀਣ ਨਾਲ ਸ਼ਰੀਰ ਪੂਰਾ ਦਿਨ ਹਾਈਡ੍ਰੇਟ ਰਹਿੰਦਾ ਹੈ

ਮੰਣਨਾ ਹੈ ਕਿ ਨੀਂਬੂ ਪਾਣੀ ਪੀਣ ਨਾਲ ਕਿਡਨੀ ਸਟੋਨ ਦਾ ਖ਼ਤਰਾ ਘੱਟ ਹੋ ਜਾਂਦਾ ਹੈ

ਨੀਂਬੂ ਪਾਣੀ ਦਾ ਰੋਜ਼ਾਨਾ ਇਸਤੇਮਾਲ ਪਾਚਨ ਤੰਤਰ ਨੂੰ ਵੀ ਰੱਖਦਾ ਹੈ ਠੀਕ

ਨੀਂਬੂ ਪਾਣੀ ਨੂੰ ਠੀਕ ਤਰ੍ਹਾਂ ਨਾਲ ਤਿਆਰ ਕਰਨ ਦਾ ਵੀ ਹੈ ਤਰੀਕਾ

ਕੋਸੇ ਪਾਣੀ 'ਚ ਅੱਧਾ ਨੀਂਬੂ ਮਿਲਾ ਕੇ ਪਿਓ, ਖੰਡ ਦਾ ਨਾ ਕਰੋ ਇਸਤੇਮਾਲ