ਲਸਣ ਦੀਆਂ ਦੋ ਕਲੀਆਂ ਖਾਣ ਦੇ ਮਰਦਾਂ ਨੂੰ ਫਾਇਦੇ

25-07- 2024

TV9 Punjabi

Author: Ramandeep Singh

ਲਸਣ ਇੱਕ ਅਜਿਹਾ ਮਸਾਲਾ ਹੈ ਜੋ ਲਗਭਗ ਹਰ ਭਾਰਤੀ ਰਸੋਈ ਵਿੱਚ ਮੌਜੂਦ ਹੁੰਦਾ ਹੈ। ਇਸ ਵਿੱਚ ਕਈ ਔਸ਼ਧੀ ਗੁਣ ਪਾਏ ਜਾਂਦੇ ਹਨ।

ਲਸਣ

ਮੁੱਖ ਤੌਰ 'ਤੇ ਲਸਣ ਦਾ ਇਸਤੇਮਾਲ ਮਰਦਾਂ ਦੀਆਂ ਕਈ ਬਿਮਾਰੀਆਂ ਨੂੰ ਦੂਰ ਕਰਨ ਲਈ ਕਾਫੀ ਫਾਇਦੇਮੰਦ ਹੋ ਸਕਦਾ ਹੈ। 

ਮਰਦਾਂ ਵਾਸਤੇ

ਸੀਨੀਅਰ ਡਾਇਟੀਸ਼ੀਅਨ ਪਾਇਲ ਸ਼ਰਮਾ ਦਾ ਕਹਿਣਾ ਹੈ ਕਿ ਰੋਜ਼ਾਨਾ ਲਸਣ ਦੀਆਂ ਸਿਰਫ਼ ਦੋ ਕਲੀਆਂ ਖਾਣ ਨਾਲ ਮਰਦਾਂ ਦੀ ਸਿਹਤ ਸਬੰਧੀ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ।

ਕੀ ਕਹਿੰਦੇ ਹਨ ਮਾਹਰ

ਰੋਜ਼ਾਨਾ ਸਿਰਫ਼ ਦੋ ਲਸਣ ਦੀ ਕਲੀਆਂ ਖਾਣ ਨਾਲ ਮਰਦਾਂ ਦੀ ਇਮਊਨਿਟੀ ਮਜ਼ਬੂਤ ਹੁੰਦੀ ਹੈ। ਇਸ ਵਿੱਚ ਐਲਿਸਿਨ ਨਾਂ ਦਾ ਤੱਤ ਹੁੰਦਾ, ਜੋ ਵਾਇਰਲ ਇਨਫੈਕਸ਼ਨ ਨਾਲ ਲੜਦਾ ਹੈ।

ਮਜ਼ਬੂਤ ਇਮਊਨਿਟੀ

ਲਸਣ ਖਾਣ ਨਾਲ ਗੈਸ ਅਤੇ ਬਲੋਟਿੰਗ ਵਰਗੀਆਂ ਦਿੱਕਤਾਂ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ, ਇਸ ਨਾਲ ਡਾਇਜੇਸ਼ਨ ਸਿਸਟਮ ਬਿਹਤਰ ਹੁੰਦਾ ਹੈ।

ਪੇਟ ਵਾਸਤੇ

ਲਸਣ ਵਿੱਚ ਐਂਟੀ-ਬੈਕਟੀਰਿਅਲ ਗੁਣ ਪਾਏ ਜਾਂਦੇ ਹਨ, ਜੋ ਸਰਦੀ-ਖੰਘ ਅਤੇ ਵਾਇਰਲ ਫੀਵਰ ਵਰਗੀਆਂ ਬਿਮਾਰੀਆਂ ਨਾਲ ਲੜਣ ਵਿੱਚ ਮਦਦ ਕਰਦਾ ਹੈ।

ਸਰਦੀ-ਖੰਘ

ਇਸ ਤੋਂ ਇਲਾਵਾ ਲਸਣ ਦੀਆਂ ਦੋ ਕਲੀਆਂ ਖਾਣ ਨਾਲ ਮਰਦਾਂ ਦਾ ਸਟੈਮਿਨਾ ਵੀ ਵੱਧ ਸਕਦਾ ਹੈ। ਇਸ ਨੂੰ ਤੁਸੀਂ ਸ਼ਹਿਦ ਨਾਲ ਵੀ ਲੈ ਸਕਦੇ ਹੋ। 

ਸਟੈਮਿਨਾ

ਕਿਡਲੀ ਸਟੋਨ ਦਾ ਕਾਰਨ ਹੈ ਇਸ ਵਿਟਾਮਿਨ ਦੀ ਕਮੀ